JALANDHAR WEATHER

ਸੁਖਬੀਰ ਬਾਦਲ ਨੇ ਨਰਦੇਵ ਸਿੰਘ ਬੌਬੀ ਮਾਨ ਦੇ ਹਕ 'ਚ ਰੈਲੀ ਕੀਤੀ

ਮਲੋਟ, 22 ਮਈ (ਪਾਟਿਲ)-ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਉਮੀਦਵਾਰ ਨਰਦੇਵ ਸਿੰਘ ਬੋਬੀ ਮਾਨ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਮਲੋਟ ਪੁੱਜੇ, ਸ ਸੁਖਬੀਰ ਸਿੰਘ ਬਾਦਲ ਨੇ ਦਾਵਾ ਕੀਤਾ ਕਿ ਇਸ ਵਾਰ ਫਿਰੋਜਪੁਰ ਹਲਕੇ ਤੋਂ ਵਡੀ ਲੀਡ ਨਾਲ ਸ਼ੋੑਮਣੀ ਅਕਾਲੀ ਦਲ ਜਿੱਤੇਗੀ । ਉਨ੍ਹਾਂ ਪੰਜਾਬ ਸਰਕਾਰ ਤੇ ਟਿਪਣੀ ਕਰਦੇ ਕਿਹਾ ਕਿ 'ਆਪ' ਪਾਰਟੀ ਦਿੱਲੀ ਤੋਂ ਚੱਲਦੀ ਹੈ, ਤੇ ਜੇ ਇਸ ਵਾਰ ਵੀ ਸ਼ੋੑਮਣੀ ਅਕਾਲੀ ਦਲ ਨੂੰ ਵੋਟ ਨਾ ਪਾਈ ਤਾਂ ਆਪਣਾ ਸਾਰਾ ਪਾਣੀ ਦਿੱਲੀ ਵੱਲ ਚਲਾ ਜਾਏਗਾ । ਇਸ ਮੌਕੇ ਸਾਬਕਾ ਵਿਧਾਇਕ ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਕੋਟਭਾਈ, ਲੋਕ ਸਭਾ ਉਮੀਦਵਾਰ ਨਰਦੇਵ ਸਿੰਘ ਬੋਬੀ ਮਾਨ ਨੇ ਸੰਬੋਧਨ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ