JALANDHAR WEATHER

ਨਿੱਜੀ ਕਿੜ ਕੱਢਣ ਲਈ ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ ਨਿੰਦਣਯੋਗ - ਜੋਗਿੰਦਰ ਸਿੰਘ ਉਗਰਾਹਾਂ

ਸੁਨਾਮ ਊਧਮ ਸਿੰਘ ਵਾਲਾ , 22 ਮਈ (ਅਵਿਨਾਸ਼ ਜੈਨ ਤੇ ਰੁਪਿੰਦਰ ਸਿੰਘ ਸੱਗੂ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਜੰਗ-ਏ -ਆਜ਼ਾਦੀ ਦੇ ਸਾਬਕਾ ਚੇਅਰਮੈਨ ਅਤੇ 'ਅਜੀਤ' ਸਮੂਹ ਦੇ ਮੁਖੀ ਡਾ .ਬਰਜਿੰਦਰ ਸਿੰਘ ਹਮਦਰਦ ਇਕ ਵਿਲੱਖਣ ਅਤੇ ਸਾਫ਼ ਸੁਥਰੀ ਸਖ਼ਸ਼ੀਅਤ ਹਨ ।ਉਨ੍ਹਾਂ ਨਾਲ ਨਿਜੀ ਕਿੜ ਕੱਢਣਾ ਸਰਕਾਰ ਦਾ ਹੋਛਾ ਕਦਮ ਹੈ , ਇਸ ਤਰ੍ਹਾਂ ਕਰਕੇ ਸਰਕਾਰ ਨੇ ਪ੍ਰੈੱਸ ਦੀ ਆਜ਼ਾਦੀ 'ਤੇ ਸਿੱਧਾ ਹਮਲਾ ਹੈ। ਉਨ੍ਹਾਂ ਕਿਹਾ ਕਿ ਹਮਦਰਦ ਸਾਹਿਬ ਨੇ ਹਮੇਸ਼ਾ ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਨਿਭਾਈ ਹੈ ਅਤੇ ਸਾਫ਼ ਸੁਥਰੀ ਛਵੀ ਦੇ ਮਾਲਕ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ