ਨਵੀਂ ਦਿੱਲੀ, 13 ਜੂਨ-ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਦੀ ਅਗਵਾਈ ਹੇਠ ਕ੍ਰਿਕਟ ਜਗਤ ਨੇ ਅਹਿਮਦਾਬਾਦ ਦੁਖਾਂਤ ਵਿਚ ਮਾਰੇ ਗਏ ਲੋਕਾਂ ਦੇ ਸਨਮਾਨ ਵਿਚ ਇਕ ਪਲ ਦਾ ਮੌਨ ਰੱਖਿਆ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਤਾਜ਼ਾ ਖ਼ਬਰਾਂ
Free
ਅਹਿਮਦਾਬਾਦ ਜਹਾਜ਼ ਹਾਦਸੇ ਦੁਖਾਂਤ 'ਤੇ ਟੈਸਟ ਮੈਚ ਦੌਰਾਨ ਰੱਖਿਆ ਗਿਆ ਮੌਨ
ਨਵੀਂ ਦਿੱਲੀ, 13 ਜੂਨ-ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਦੀ ਅਗਵਾਈ ਹੇਠ ਕ੍ਰਿਕਟ ਜਗਤ ਨੇ...
ਅਜੀਤ ਡੈਸਕ
13-06-2025