25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2025

ਸਮਾਣਾ ਵਿਚ ਭਾਰੀ ਮੀਂਹ

ਸਮਾਣਾ (ਪਟਿਆਲਾ), 15 ਜੂਨ (ਸਾਹਿਬ ਸਿੰਘ) - ਸਮਾਣਾ ਅਤੇ ਆਸ ਪਾਸ ਦਾ ਇਲਾਕੇ ਵਿਚ ਹਾੜ ਦੀ ਸੰਗਰਾਂਦ ਦੇ ਦਿਨ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਦੇ ਨਾਲ ਤੇਜ਼ ਹਨ੍ਹੇਰੀ ਵੀ ਆਈ ਜੋ ਘੱਟ ਹੁੰਦੀ...

ਅਜੀਤ ਡੈਸਕ 15-06-2025

 ਸਮਾਣਾ (ਪਟਿਆਲਾ), 15 ਜੂਨ (ਸਾਹਿਬ ਸਿੰਘ) - ਸਮਾਣਾ ਅਤੇ ਆਸ ਪਾਸ ਦਾ ਇਲਾਕੇ ਵਿਚ ਹਾੜ ਦੀ ਸੰਗਰਾਂਦ ਦੇ ਦਿਨ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਦੇ ਨਾਲ ਤੇਜ਼ ਹਨ੍ਹੇਰੀ ਵੀ ਆਈ ਜੋ ਘੱਟ ਹੁੰਦੀ ਜਾ ਰਹੀ ਹੈ। ਮੀਂਹ ਨਾਲ ਸਾਉਣੀ ਦੀਆਂ ਫ਼ਸਲਾਂ ਨੂੰ ਲਾਭ ਹੋਵੇਗਾ। ਮੀਂਹ ਨਾਲ ਇਕਦਮ ਗਰਮੀ ਅਤੇ ਹੁੰਮਸ ਤੋਂ ਰਾਹਤ ਮਿਲੀ ਹੈ। ਮੀਂਹ ਸਵੇਰੇ 5.40 ਤੇ ਸ਼ੁਰੂ ਹੋਇਆ, ਜੋ ਜਾਰੀ ਹੈ।

ਪਿਛਲੀ ਖ਼ਬਰ ਨਾਭਾ ਇਲਾਕੇ ਵਿਚ ਮੀਂਹ ਪੈਣ ਨਾਲ ਮੌਸਮ ਹੋਇਆ ਖੁਸ਼ਗਵਾਰ ਅਗਲੀ ਖ਼ਬਰ ⭐ਮਾਣਕ-ਮੋਤੀ ⭐