25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2025

ਨਾਭਾ ਇਲਾਕੇ ਵਿਚ ਮੀਂਹ ਪੈਣ ਨਾਲ ਮੌਸਮ ਹੋਇਆ ਖੁਸ਼ਗਵਾਰ

ਨਾਭਾ, 15 ਜੂਨ (ਕਰਮਜੀਤ ਸਿੰਘ) - ਬੀਤੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਅੱਜ ਨਾਭਾ ਨਿਵਾਸੀਆਂ ਨੂੰ ਸਵੇਰ ਤੋਂ ਪੈ ਰਹੇ ਮੀਹ ਕਾਰਨ ਨਿਜਾਤ ਮਿਲੀ ਅਤੇ ਮੌਸਮ ਖੁਸ਼ਗਵਾਰ ਹੋ...

ਅਜੀਤ ਡੈਸਕ 15-06-2025

 ਨਾਭਾ, 15 ਜੂਨ (ਕਰਮਜੀਤ ਸਿੰਘ) - ਬੀਤੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਅੱਜ ਨਾਭਾ ਨਿਵਾਸੀਆਂ ਨੂੰ ਸਵੇਰ ਤੋਂ ਪੈ ਰਹੇ ਮੀਹ ਕਾਰਨ ਨਿਜਾਤ ਮਿਲੀ ਅਤੇ ਮੌਸਮ ਖੁਸ਼ਗਵਾਰ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਇਲਾਕੇ ਦੇ ਪਿੰਡਾਂ ਵਿਚ ਬਰਸਾਤ ਪੈਣ ਕਾਰਨ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕ ਪਰਤ ਆਈ ਹੈ ਅਤੇ ਇਲਾਕੇ ਦੇ ਲੋਕ ਜੀਵ ਜੰਤੂ ਪੰਛੀ ਸਭ ਰਾਹਤ ਮਹਿਸੂਸ ਕਰ ਰਹੇ ਹਨ।

ਪਿਛਲੀ ਖ਼ਬਰ ਚੰਡੀਗੜ੍ਹ ਅਤੇ ਮੁਹਾਲੀ ਵਿਚ ਹਲਕੀ ਹਲਕੀ ਹੋ ਰਹੀ ਬਾਰਿਸ਼ ਨਾਲ ਮੌਸਮ ਹੋਇਆ ਸੁਹਾਵਣਾ ਅਗਲੀ ਖ਼ਬਰ ਸਮਾਣਾ ਵਿਚ ਭਾਰੀ ਮੀਂਹ