25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2025

ਪ੍ਰਧਾਨ ਮੰਤਰੀ ਮੋਦੀ ਸਾਈਪ੍ਰਸ ਲਈ ਹੋਏ ਰਵਾਨਾ

ਨਵੀਂ ਦਿੱਲੀ, 15 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਈਪ੍ਰਸ ਲਈ ਰਵਾਨਾ ਹੋਏ। ਵਿਸ਼ਵਵਿਆਪੀ ਸੰਬੰਧਾਂ ਨੂੰ ਮਜ਼ਬੂਤ ​​ਕਰਨ ਲਈ ਪ੍ਰਧਾਨ ਮੰਤਰੀ ਮੋਦੀ ਅੱਜ ਤੋਂ 3 ਦੇਸ਼ਾਂ (ਕੈਨੇਡਾ, ਸਾਈਪ੍ਰਸ ਅਤੇ ਕ੍ਰੋਏਸ਼ੀਆ) ਦੇ ਦੌਰੇ...

ਅਜੀਤ ਡੈਸਕ 15-06-2025

 ਨਵੀਂ ਦਿੱਲੀ, 15 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਈਪ੍ਰਸ ਲਈ ਰਵਾਨਾ ਹੋਏ। ਵਿਸ਼ਵਵਿਆਪੀ ਸੰਬੰਧਾਂ ਨੂੰ ਮਜ਼ਬੂਤ ​​ਕਰਨ ਲਈ ਪ੍ਰਧਾਨ ਮੰਤਰੀ ਮੋਦੀ ਅੱਜ ਤੋਂ 3 ਦੇਸ਼ਾਂ (ਕੈਨੇਡਾ, ਸਾਈਪ੍ਰਸ ਅਤੇ ਕ੍ਰੋਏਸ਼ੀਆ) ਦੇ ਦੌਰੇ 'ਤੇ ਹਨ। ਕੈਨੇਡਾ ਵਿਚ ਜੀ-7 ਸੰਮੇਲਨ ਵਿੱਚ ਸ਼ਾਮਿਲ ਹੋਣਗੇ।

ਪਿਛਲੀ ਖ਼ਬਰ ਉੱਤਰਾਖੰਡ: 7 ਲੋਕਾਂ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਗੌਰੀਕੁੰਡ ਨੇੜੇ ਹਾਦਸਾਗ੍ਰਸਤ ਅਗਲੀ ਖ਼ਬਰ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਵਲੋਂ ਜਹਾਜ਼ ਹਾਦਸੇ ਵਾਲੀ ਥਾਂ ਦਾ ਦੌਰਾ