27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2025

ਸੋਸ਼ਲ ਮੀਡੀਆ 'ਤੇ ਮਸ਼ਹੂਰ ਦੀਪਕਾ ਲੁਥਰਾ ਨੂੰ ਮੁੜ ਜਾਨ ਤੋਂ ਮਾਰਨ ਦੀ ਮਿਲੀ ਧਮਕੀ

ਅੰਮ੍ਰਿਤਸਰ, 15 ਜੂਨ (ਹਰਮਿੰਦਰ ਸਿੰਘ) - ਸੋਸ਼ਲ ਮੀਡੀਆ 'ਤੇ ਮਸ਼ਹੂਰ ਦੀਪਕਾ ਲੁਥਰਾ ਨੂੰ ਮੁੜ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਉਸ ਨੂੰ ਈਮੇਲ ਰਾਹੀਂ ਮਿਲੀ ਹੈ, ਜਿਸ ਦਾ ਖ਼ੁਲਾਸਾ ਦੀਪਿਕਾ ਲੁਥਰਾ...

ਅਜੀਤ ਡੈਸਕ 15-06-2025

 ਅੰਮ੍ਰਿਤਸਰ, 15 ਜੂਨ (ਹਰਮਿੰਦਰ ਸਿੰਘ) - ਸੋਸ਼ਲ ਮੀਡੀਆ 'ਤੇ ਮਸ਼ਹੂਰ ਦੀਪਕਾ ਲੁਥਰਾ ਨੂੰ ਮੁੜ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਉਸ ਨੂੰ ਈਮੇਲ ਰਾਹੀਂ ਮਿਲੀ ਹੈ, ਜਿਸ ਦਾ ਖ਼ੁਲਾਸਾ ਦੀਪਿਕਾ ਲੁਥਰਾ ਵਲੋਂ ਖ਼ੁਦ ਕੀਤਾ ਗਿਆ। ਇਹ ਧਮਕੀ ਦੀਪਕਾ ਲੁਥਰਾ ਨੂੰ ਕਥਿਤ ਤੌਰ 'ਤੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਨਾਮ ਤੋਂ ਪ੍ਰਾਪਤ ਹੋਈ ਹੈ। ਇੱਥੇ ਦੱਸਣਾ ਬਣਦਾ ਹੈ ਕਿ ਦੀਪਿਕਾ ਲੁਥਰਾ ਨੂੰ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਵਲੋਂ ਧਮਕੀ ਦਿੱਤੇ ਜਾਣ ਤੇ ਮਹਿਰੋ ਦੇ ਖ਼ਿਲਾਫ਼ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਫਿਰ ਦੀਪਕਾ ਨੂੰ ਧਮਕੀ ਮਿਲੀ ਹੈ।

ਪਿਛਲੀ ਖ਼ਬਰ ਤੇਲੰਗਾਨਾ : ਗੋਦਾਵਰੀ ਨਦੀ ਵਿਚ ਡੁੱਬਣ ਨਾਲ ਇਕੋ ਪਰਿਵਾਰ ਦੇ ਪੰਜ ਨੌਜਵਾਨਾਂ ਦੀ ਮੌਤ ਅਗਲੀ ਖ਼ਬਰ ਬਹੁਤ ਮੰਦਭਾਗਾ ਹੈ ਕਿ ਹਵਾਬਾਜ਼ੀ ਖੇਤਰ ਵਿਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ, ਉਤਰਾਖੰਡ ਹੈਲੀਕਾਪਟਰ ਹਾਦਸੇ 'ਤੇ ਵਿਕਰ...