27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2025

ਤੇਲੰਗਾਨਾ : ਗੋਦਾਵਰੀ ਨਦੀ ਵਿਚ ਡੁੱਬਣ ਨਾਲ ਇਕੋ ਪਰਿਵਾਰ ਦੇ ਪੰਜ ਨੌਜਵਾਨਾਂ ਦੀ ਮੌਤ

ਬਸਾਰਾ (ਤੇਲੰਗਾਨਾ), 15 ਜੂਨ - ਬਸਾਰਾ ਵਿਚ ਗੋਦਾਵਰੀ ਨਦੀ ਵਿਚ ਡੁੱਬਣ ਨਾਲ ਇਕੋ ਪਰਿਵਾਰ ਦੇ ਪੰਜ ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਥਾਣਾ ਬਸਾਰਾ ਦੇ ਅਧਿਕਾਰੀ ਨੇ ਕਿਹਾ ਕਿ ਪੁਲਿਸ ਨੇ ਮ੍ਰਿਤਕ ਦੇਹਾਂ ਨੂੰ...

ਅਜੀਤ ਡੈਸਕ 15-06-2025

ਬਸਾਰਾ (ਤੇਲੰਗਾਨਾ), 15 ਜੂਨ - ਬਸਾਰਾ ਵਿਚ ਗੋਦਾਵਰੀ ਨਦੀ ਵਿਚ ਡੁੱਬਣ ਨਾਲ ਇਕੋ ਪਰਿਵਾਰ ਦੇ ਪੰਜ ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਥਾਣਾ ਬਸਾਰਾ ਦੇ ਅਧਿਕਾਰੀ ਨੇ ਕਿਹਾ ਕਿ ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਕਬਜ਼ੇ ਵਿਚ ਲੈ ਲਿਆ ਹੈ।  

ਪਿਛਲੀ ਖ਼ਬਰ ਉੱਤਰਾਖੰਡ : ਸੋਨਪ੍ਰਯਾਗ ਤੋਂ ਕੇਦਾਰਨਾਥ ਧਾਮ ਤੱਕ ਦਾ ਰਸਤਾ ਅਗਲੇ ਹੁਕਮਾਂ ਤੱਕ ਬੰਦ - ਰੁਦਰਪ੍ਰਯਾਗ ਪੁਲਿਸ ਦਾ ਟਵੀਟ ਅਗਲੀ ਖ਼ਬਰ ਸੋਸ਼ਲ ਮੀਡੀਆ 'ਤੇ ਮਸ਼ਹੂਰ ਦੀਪਕਾ ਲੁਥਰਾ ਨੂੰ ਮੁੜ ਜਾਨ ਤੋਂ ਮਾਰਨ ਦੀ ਮਿਲੀ ਧਮਕੀ