27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2025

ਨੀਟ ਪ੍ਰੀਖਿਆ ਦੇ ਨਤੀਜੇ 'ਚ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਸੰਗਰੂਰ,15 ਜੂਨ (ਧੀਰਜ ਪਸ਼ੌਰੀਆ ) - ਫੋਰਚੂਨ ਕੌਨਵੈਂਟ ਸੀਨੀਅਰ ਸੈਕੰਡਰੀ ਸਕੂਲ ਅਕੋਈ (ਸੰਗਰੂਰ ) ਦੇ ਵਿਦਿਆਰਥੀਆਂ ਨੇ ਨੀਟ ਪ੍ਰੀਖਿਆ ਦੇ ਨਤੀਜੇ ਵਿਚ ਮਾਰੀਆ ਮੱਲਾਂ ਮਾਰੀਆਂ ਹਨ। ਨਕੁਲ ਗੋਇਲ ਸਪੁੱਤਰ ...

ਅਜੀਤ ਡੈਸਕ 15-06-2025

ਸੰਗਰੂਰ,15 ਜੂਨ (ਧੀਰਜ ਪਸ਼ੌਰੀਆ ) - ਫੋਰਚੂਨ ਕੌਨਵੈਂਟ ਸੀਨੀਅਰ ਸੈਕੰਡਰੀ ਸਕੂਲ ਅਕੋਈ (ਸੰਗਰੂਰ ) ਦੇ ਵਿਦਿਆਰਥੀਆਂ ਨੇ ਨੀਟ ਪ੍ਰੀਖਿਆ ਦੇ ਨਤੀਜੇ ਵਿਚ ਮਾਰੀਆ ਮੱਲਾਂ ਮਾਰੀਆਂ ਹਨ। ਨਕੁਲ ਗੋਇਲ ਸਪੁੱਤਰ ਅਨਿਲ ਕੁਮਾਰ ਨੇ 580/720, ਤਨਿਸ਼ ਬਜਾਜ ਸਪੁੱਤਰ ਸੁਸ਼ੀਲ ਕੁਮਾਰ ਨੇ 553/720, ਹਰਿਤਿਕ ਘੁਮਾਣ ਸਪੁੱਤਰ ਜੀਤ ਸਿੰਘ ਨੇ 544/720 , ਨਾਜ਼ਮ ਬਾਂਸਲ ਸਪੁੱਤਰੀ ਰੌਕੀ ਬਾਂਸਲ ਨੇ 550/270 ਅਤੇ ਗੁਰਨੂਰ ਕੌਰ ਸਪੁੱਤਰੀ ਮਨਪ੍ਰੀਤ ਸਿੰਘ ਨੇ 527/720 ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਫੋਰਚੂਨ ਸਕੂਲ ਦੇ ਚੇਅਰਮੈਨ ਡਾਕਟਰ ਪ੍ਰਤਾਪ ਸਿੰਘ ਧਾਲੀਵਾਲ , ਡਾਇਰੈਕਟਰ ਯਮਨ ਸ਼ਰਮਾ, ਪ੍ਰਿੰਸੀਪਲ ਰਾਜਵੀਰ ਕੌਰ ਅਤੇ ਸਮੂਹ ਸਟਾਫ਼ ਵਲੋਂ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਕਾਮਯਾਬ ਹੋਣ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ।

ਪਿਛਲੀ ਖ਼ਬਰ ਈਰਾਨ ਵਿਚ ਭਾਰਤੀ ਦੂਤਾਵਾਸ ਨੇ ਭਾਰਤੀ ਨਾਗਰਿਕਾਂ ਲਈ ਹੈਲਪਲਾਈਨ ਨੰਬਰ ਕੀਤਾ ਜਾਰੀ ਅਗਲੀ ਖ਼ਬਰ ਯੂ.ਪੀ. ਪੁਲਿਸ ਕਾਂਸਟੇਬਲ ਦੀ ਭਰਤੀ ਪੂਰੀ ਪਾਰਦਰਸ਼ਤਾ ਹੋਈ - ਅਮਿਤ ਸ਼ਾਹ