27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਵਿਧਾਨ ਸਭਾ ਦੇ ਬਾਹਰ ਜ਼ਬਰਦਸਤ ਹੰਗਾਮਾ, ਕਾਂਗਰਸ ਤੇ 'ਆਪ' ਵਿਧਾਇਕਾਂ ਵਿਚਕਾਰ ਬਹਿਸ

ਚੰਡੀਗੜ੍ਹ, 27 ਅਕਤੂਬਰ - ਵਿਧਾਨ ਸਭਾ ਵਿਚ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਮੁਅੱਤਲ ਕੀਤੇ ਜਾਣ ਦੇ ਚਲਦਿਆਂ ਉਨ੍ਹਾਂ ਨੂੰ ਸਦਨ ਚ ਆਉਣ

ਅਜੀਤ ਡੈਸਕ 27-10-2026

ਚੰਡੀਗੜ੍ਹ, 27 ਅਕਤੂਬਰ  - ਵਿਧਾਨ ਸਭਾ ਵਿਚ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਮੁਅੱਤਲ ਕੀਤੇ ਜਾਣ ਦੇ ਚਲਦਿਆਂ ਉਨ੍ਹਾਂ ਨੂੰ ਸਦਨ ਚ ਆਉਣ ਦੀ ਇਜਾਜ਼ਤ ਨਹੀਂ ਸੀ, ਪਰ ਕਾਂਗਰਸ ਵਿਧਾਇਕ ਖਹਿਰਾ ਨੂੰ ਸਦਨ ਚ ਆਉਣ ਦੇਣ ਦੀ ਮੰਗ ਕਰਦੇ ਹੋਏ ਖੁਦ ਵੀ ਸਦਨ ਵਿਚ ਨਹੀਂ ਅਤੇ ਅਤੇ ਇਸੇ ਮੁੱਦੇ ਨੂੰ ਲੈਕੇ ਕਾਂਗਰਸ ਵਿਧਾਇਕਾਂ ਨੇ ਵਿਧਾਨ ਸਭਾ ਗੈਲਰੀ ਵਿਚ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ 'ਆਪ' ਵੀ ਪਹੁੰਚ ਗਏ, ਜਿਸ ਤੋਂ ਬਾਅਦ ਕਾਂਗਰਸ ਤੇ 'ਆਤਪ ਵਿਧਾਇਕਾਂ ਵਿਚਕਾਰ ਖੂਬ ਬਹਿਸ ਹੋਈ।

ਪਿਛਲੀ ਖ਼ਬਰ 16ਵੀਂ Punjab Vidhan Sabha ਦਾ 13ਵਾਂ ਇਜਲਾਸ LIVE ਅਗਲੀ ਖ਼ਬਰ ਕਾਂਗਰਸ ਵਿਧਾਇਕਾਂ ਵਲੋਂ ਵਿਧਾਨ ਸਭਾ ਗੈਲਰੀ ਚ ਪ੍ਰਦਰਸ਼ਨ