ਅਜਨਾਲਾ (ਅੰਮ੍ਰਿਤਸਰ) , 15 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਗੁਰਦਾਸਪੁਰ ਖੇਤਰ ਵਿਚ ਪੈ ਰਹੇ ਮੀਂਹ ਤੋਂ ਬਾਅਦ ਜ਼ਿਲ੍ਹਾ ਅੰਮ੍ਰਿਤਸਰ ਦੇ ਕਈ ਇਲਾਕਿਆਂ ਵਿਚ ਹੋਈ ਬੱਦਲਵਾਈ ਅਤੇ ਵਗ ਰਹੀਆਂ ਤੇਜ਼ ਹਵਾਵਾਂ ਨਾਲ ਮੌਸਮ ਇਕਦਮ ਸੁਹਾਵਣਾ ਹੋ ਗਿਆ। ਲੋਕਾਂ ਨੇ ਇਨ੍ਹਾਂ ਹਵਾਵਾਂ ਦੇ ਚੱਲਦਿਆਂ ਗਰਮੀ ਤੋਂ ਕੁਝ ਰਾਹਤ ਮਹਿਸੂਸ ਕੀਤੀ ਹੈ।
ਤਾਜ਼ਾ ਖ਼ਬਰਾਂ
Free
ਬੱਦਲਵਾਈ ਤੇ ਤੇਜ਼ ਹਵਾਵਾਂ ਨੇ ਮੌਸਮ ਕੀਤਾ ਸੁਹਾਵਣਾ
ਅਜਨਾਲਾ (ਅੰਮ੍ਰਿਤਸਰ) , 15 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਗੁਰਦਾਸਪੁਰ ਖੇਤਰ ਵਿਚ ਪੈ ਰਹੇ ਮੀਂਹ ਤੋਂ ਬਾਅਦ ਜ਼ਿਲ੍ਹਾ ਅੰਮ੍ਰਿਤਸਰ ਦੇ ਕਈ ਇਲਾਕਿਆਂ ਵਿਚ ਹੋਈ ਬੱਦਲਵਾਈ ਅਤੇ ਵਗ ਰਹੀਆਂ ਤੇਜ਼ ਹਵਾਵਾਂ ਨਾਲ ਮੌਸਮ ਇਕਦਮ ਸੁਹਾਵਣਾ ਹੋ ...
ਅਜੀਤ ਡੈਸਕ
15-06-2025