28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2025

ਕੇਦਾਰਨਾਥ ਹੈਲੀਕਾਪਟਰ ਹਾਦਸਾ : ਆਰੀਅਨ ਐਵੀਏਸ਼ਨ ਕੰਪਨੀ ਵਿਰੁੱਧ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ

ਨਵੀਂ ਦਿੱਲੀ, 15 ਜੂਨ - ਕੇਦਾਰਨਾਥ ਹੈਲੀਕਾਪਟਰ ਹਾਦਸਾ ਮਾਮਲੇ 'ਤੇ ਆਰੀਅਨ ਐਵੀਏਸ਼ਨ ਕੰਪਨੀ ਵਿਰੁੱਧ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਗਈ ਹੈ। ਐਸ.ਡੀ.ਆਰ.ਐਫ. ਨੇ ਉਤਰਾਖੰਡ ਹੈਲੀਕਾਪਟਰ ...

ਅਜੀਤ ਡੈਸਕ 15-06-2025

ਨਵੀਂ ਦਿੱਲੀ, 15 ਜੂਨ - ਕੇਦਾਰਨਾਥ ਹੈਲੀਕਾਪਟਰ ਹਾਦਸਾ ਮਾਮਲੇ 'ਤੇ ਆਰੀਅਨ ਐਵੀਏਸ਼ਨ ਕੰਪਨੀ ਵਿਰੁੱਧ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਗਈ ਹੈ। ਐਸ.ਡੀ.ਆਰ.ਐਫ. ਨੇ ਉਤਰਾਖੰਡ ਹੈਲੀਕਾਪਟਰ ਹਾਦਸੇ ਵਿਚ 7 ​​ਮੌਤਾਂ ਦੀ ਪੁਸ਼ਟੀ ਕੀਤੀ ਹੈ। ਮ੍ਰਿਤਕਾਂ 'ਚ ਹੈਲੀਕਾਪਟਰ ਦਾ ਪਾਇਲਟ ਸ਼ਾਮਿਲ ਹੈ।

ਪਿਛਲੀ ਖ਼ਬਰ ਪੁਣੇ ਪੁਲ ਘਟਨਾ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਕੀਤੀ ਗੱਲ ਅਗਲੀ ਖ਼ਬਰ ਏਅਰ ਇੰਡੀਆ ਜਹਾਜ਼ ਹਾਦਸਾ : ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਕੱਲ੍ਹ ਸਿਵਲ ਹਵਾਬਾਜ਼ੀ ਸੁਰੱਖਿਆ 'ਤੇ ਉੱਚ ਪੱਧਰੀ ਮੀ...