ਨਵੀਂ ਦਿੱਲੀ, 16 ਜੂਨ-ਦਿੱਲੀ ਤੋਂ ਰਾਂਚੀ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਇਕ ਉਡਾਣ, ਜੋ ਸ਼ਾਮ 6:20 ਵਜੇ ਬਿਰਸਾ ਮੁੰਡਾ ਹਵਾਈ ਅੱਡੇ 'ਤੇ ਉਤਰਨੀ ਸੀ, ਨੂੰ ਵਾਪਸ ਦਿੱਲੀ ਮੋੜ ਦਿੱਤਾ ਗਿਆ ਹੈ। ਉਡਾਣ ਤਕਨੀਕੀ ਸਮੱਸਿਆ ਕਾਰਨ ਉਡਾਣ ਭਰਨ ਤੋਂ ਬਾਅਦ ਦਿੱਲੀ ਵਾਪਸ ਆ ਗਈ। ਨਿਰੀਖਣ ਅਤੇ ਕਲੀਅਰੈਂਸ ਤੋਂ ਬਾਅਦ ਜਹਾਜ਼ ਨੇ ਨਿਰਧਾਰਤ ਕਾਰਜ ਜਾਰੀ ਰੱਖੇ। ਏਅਰ ਇੰਡੀਆ ਐਕਸਪ੍ਰੈਸ ਬੁਲਾਰੇ ਨੇ ਇਹ ਜਾਣਕਾਰੀ ਸਾਂਝੀ ਕੀਤੀ।
ਤਾਜ਼ਾ ਖ਼ਬਰਾਂ
Free
ਤਕਨੀਕੀ ਸਮੱਸਿਆ ਕਾਰਨ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਵਾਪਸ ਦਿੱਲੀ ਮੋੜੀ
ਨਵੀਂ ਦਿੱਲੀ, 16 ਜੂਨ-ਦਿੱਲੀ ਤੋਂ ਰਾਂਚੀ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਇਕ ਉਡਾਣ, ਜੋ ਸ਼ਾਮ 6:20 ਵਜੇ...
ਅਜੀਤ ਡੈਸਕ
16-06-2025