30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਥੰਮ੍ਹਿਆ

ਲੁਧਿਆਣਾ, 17 ਜੂਨ-ਲੁਧਿਆਣਾ ਪੱਛਮੀ ਵਿਚ ਜ਼ਿਮਨੀ ਚੋਣ ਦਾ ਪ੍ਰਚਾਰ ਸਮਾਪਤ ਹੋ...

ਅਜੀਤ ਡੈਸਕ 17-06-2025

ਲੁਧਿਆਣਾ, 17 ਜੂਨ-ਲੁਧਿਆਣਾ ਪੱਛਮੀ ਵਿਚ ਜ਼ਿਮਨੀ ਚੋਣ ਦਾ ਪ੍ਰਚਾਰ ਸਮਾਪਤ ਹੋ ਗਿਆ ਹੈ। ਦੱਸ ਦਈਏ ਕਿ 19 ਜੂਨ ਨੂੰ ਚੋਣ ਹੈ ਤੇ 23 ਨੂੰ ਨਤੀਜਾ ਆਵੇਗਾ। ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਸੀ ਤੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਦੌਰਾਨ ਅੱਜ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ ਵਿਚ ਵੋਟਾਂ ਮੰਗੀਆਂ। 19 ਜੂਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਰਾਈ ਡੇਅ ਘੋਸ਼ਿਤ ਕੀਤਾ ਗਿਆ ਹੈ ਤੇ ਚੋਣਾਂ ਮੁਕੰਮਲ ਹੋਣ ਤੱਕ ਠੇਕੇ ਬੰਦ ਰਹਿਣਗੇ। ਬਾਹਰਲੇ ਵਿਅਕਤੀਆਂ ਨੂੰ ਇਲਾਕਾ ਪੱਛਮੀ ਵਿਚ ਨਾ ਰਹਿਣ ਦੀ ਹਦਾਇਤ ਕੀਤੀ ਗਈ ਹੈ।

ਪਿਛਲੀ ਖ਼ਬਰ ਪੰਜਾਬ ਖੇਤੀਬਾੜੀ ਯੂਨੀ. ਦੇਸ਼ ਦੀਆਂ 67 ਯੂਨੀਵਰਸਿਟੀਆਂ 'ਚੋਂ ਸਿਖ਼ਰ 'ਤੇ ਅਗਲੀ ਖ਼ਬਰ ਜਲੰਧਰ ਵਿਚ ਇਕ ਘਰ 'ਚ ਈ.ਡੀ. ਦੀ ਰੇਡ