28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਇਜ਼ਰਾਈਲ-ਈਰਾਨ ਤਣਾਅ ਵਿਚਾਲੇ 90 ਕਸ਼ਮੀਰੀ ਵਿਦਿਆਰਥੀ ਅਰਮੀਨੀਆ ਤੋਂ ਭਾਰਤ ਲਈ ਰਵਾਨਾ

ਨਵੀਂ ਦਿੱਲੀ, 18 ਜੂਨ-ਇਜ਼ਰਾਈਲ-ਈਰਾਨ ਟਕਰਾਅ ਦੇ ਮੱਦੇਨਜ਼ਰ ਭਾਰਤ ਸਰਕਾਰ ਦੁਆਰਾ ਚਲਾਈ ਗਈ ਨਿਕਾਸੀ...

ਅਜੀਤ ਡੈਸਕ 18-06-2025

ਨਵੀਂ ਦਿੱਲੀ, 18 ਜੂਨ-ਇਜ਼ਰਾਈਲ-ਈਰਾਨ ਟਕਰਾਅ ਦੇ ਮੱਦੇਨਜ਼ਰ ਭਾਰਤ ਸਰਕਾਰ ਦੁਆਰਾ ਚਲਾਈ ਗਈ ਨਿਕਾਸੀ ਕਾਰਵਾਈ ਦੌਰਾਨ, ਕਸ਼ਮੀਰ ਘਾਟੀ ਦੇ 90 ਵਿਦਿਆਰਥੀ ਅੱਜ ਰਾਤ ਅਰਮੀਨੀਆ ਤੋਂ ਨਵੀਂ ਦਿੱਲੀ ਪਹੁੰਚਣ ਲਈ ਫਲਾਈਟ ਵਿਚ ਬੈਠ ਗਏ ਹਨ। 

ਪਿਛਲੀ ਖ਼ਬਰ ਇਲੈਕਸ਼ਨ ਕਮਿਸ਼ਨ ਤੇਜ਼ੀ ਨਾਲ ਕਰੇਗਾ ਵੋਟਰ ਫੋਟੋ ਪਛਾਣ ਪੱਤਰਾਂ ਦੀ ਡਲਿਵਰੀ ਅਗਲੀ ਖ਼ਬਰ ਪੰਚਾਇਤੀ ਬੋਲੀ ਇਕ ਤਰਫਾ ਕਰਵਾਉਣ 'ਤੇ ਬੀ.ਡੀ.ਓ. ਦਫਤਰ ਚੋਗਾਵਾਂ ਦਾ ਘਿਰਾਓ