28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸਤਲੁਜ ਰਾਹੋਂ ਪੁਲ ਦੀ ਗੁਣਵੱਤਾ ਦੀ ਜਾਂਚ ਹੁਣ ਆਈ. ਆਈ. ਟੀ. ਰੁੜਕੀ ਹਵਾਲੇ

ਮਾਛੀਵਾੜਾ ਸਾਹਿਬ, 18 ਜੂਨ (ਮਨੋਜ ਕੁਮਾਰ)-ਕਰੀਬ ਤਿੰਨ ਦਹਾਕੇ ਪਹਿਲਾਂ ਬਣੇ ਸਤਲੁਜ ਦਰਿਆ ਤੇ ਮਾਛੀਵਾੜਾ ਤੋਂ ਰਾਹੋਂ...

ਅਜੀਤ ਡੈਸਕ 18-06-2025

ਮਾਛੀਵਾੜਾ ਸਾਹਿਬ, 18 ਜੂਨ (ਮਨੋਜ ਕੁਮਾਰ)-ਕਰੀਬ ਤਿੰਨ ਦਹਾਕੇ ਪਹਿਲਾਂ ਬਣੇ ਸਤਲੁਜ ਦਰਿਆ ਤੇ ਮਾਛੀਵਾੜਾ ਤੋਂ ਰਾਹੋਂ ਜਾਂਦੇ ਪੁਲ ਦੀ ਗੁਣਵੱਤਾ ਲਈ ਹੁਣ ਆਈ. ਆਈ. ਟੀ. ਰੁੜਕੀ ਨੂੰ ਜਾਂਚ ਸੌਂਪੀ ਗਈ ਹੈ ਤੇ ਉਹ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਟੁੱਟ ਰਹੀ ਪੁਲ ਦੀ ਸਲ਼ੈਬ ਟੁੱਟਣ ਦਾ ਕਾਰਨ ਲੱਭੇਗੀ ਤੇ ਇਸਨੂੰ ਨਵੇਂ ਸਿਰੇ ਤੋਂ ਕਿਸ ਢੰਗ ਨਾਲ ਬਣਾਇਆ ਜਾਣਾ ਹੈ, ਇਹ ਦੱਸੇਗੀ, ਜਿਸਦਾ ਖੁਲਾਸਾ ਲੋਕ ਨਿਰਮਾਣ ਵਿਭਾਗ ਦੇ ਸਬੰਧਿਤ ਜੇ. ਈ.  ਨੇ ਗੱਲਬਾਤ ਦੌਰਾਨ ਕੀਤਾ। 

ਪਿਛਲੀ ਖ਼ਬਰ ਦਾਜ ਲਈ ਤੰਗ ਪ੍ਰੇਸ਼ਾਨ ਕਰਨ 'ਤੇ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ ਅਗਲੀ ਖ਼ਬਰ ਭਾਜਪਾ ਨੇ ਸੱਤਾ 'ਚ ਆਉਣ ਤੋਂ ਬਾਅਦ ਹਰੇਕ ਵਰਗ ਨੂੰ ਦਿੱਤੀਆਂ ਸਹੂਲਤਾਂ - ਐਮ.ਪੀ. ਕੰਗਨਾ ਰਣੌਤ