23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਅਹਿਮਦਾਬਾਦ ਜਹਾਜ਼ ਹਾਦਸਾ : ਭਾਰਤ-ਇੰਗਲੈਂਡ ਟੈਸਟ ਦੌਰਾਨ ਪੀੜਤਾਂ ਦੀ ਯਾਦ 'ਚ ਰੱਖਿਆ ਮੌਨ

ਨਵੀਂ ਦਿੱਲੀ, 20 ਜੂਨ-ਭਾਰਤੀ ਕ੍ਰਿਕਟ ਟੀਮ ਅਤੇ ਇੰਗਲੈਂਡ ਕ੍ਰਿਕਟ ਟੀਮ ਨੇ ਹੈਡਿੰਗਲੇ, ਲੀਡਜ਼ ਵਿਖੇ ਪਹਿਲੇ ਟੈਸਟ...

ਅਜੀਤ ਡੈਸਕ 20-06-2025

ਨਵੀਂ ਦਿੱਲੀ, 20 ਜੂਨ-ਭਾਰਤੀ ਕ੍ਰਿਕਟ ਟੀਮ ਅਤੇ ਇੰਗਲੈਂਡ ਕ੍ਰਿਕਟ ਟੀਮ ਨੇ ਹੈਡਿੰਗਲੇ, ਲੀਡਜ਼ ਵਿਖੇ ਪਹਿਲੇ ਟੈਸਟ ਦੇ ਪਹਿਲੇ ਦਿਨ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਅਹਿਮਦਾਬਾਦ ਜਹਾਜ਼ ਹਾਦਸੇ ਦੇ ਪੀੜਤਾਂ ਦੀ ਯਾਦ ਵਿਚ ਇਕ ਪਲ ਦਾ ਮੌਨ ਰੱਖਿਆ। ਟੀਮਾਂ ਪ੍ਰਭਾਵਿਤ ਲੋਕਾਂ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਬਾਹਾਂ 'ਤੇ ਪੱਟੀਆਂ ਬੰਨ੍ਹ ਰਹੀਆਂ ਹਨ।  

ਪਿਛਲੀ ਖ਼ਬਰ ਭਾਰਤ-ਇੰਗਲੈਂਡ ਪਹਿਲਾ ਟੈਸਟ : ਭਾਰਤ ਦੀ ਪਹਿਲੀ ਵਿਕਟ ਡਿਗੀ, ਕੇ.ਐਲ. ਰਾਹੁਲ 42 ਦੌੜਾਂ ਬਣਾ ਕੇ ਆਊਟ ਅਗਲੀ ਖ਼ਬਰ ਦੋਸਤਾਂ ਵਲੋਂ ਨੌਜਵਾਨ ਦੋਸਤ ਦਾ ਕਤਲ