23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਨਰਿੰਦਰ ਮੋਦੀ ਨੇ 18,600 ਕਰੋੜ ਰੁਪਏ ਤੋਂ ਵੱਧ ਦੇ 105 ਪ੍ਰੋਜੈਕਟ ਕੀਤੇ ਲਾਂਚ

ਭੁਵਨੇਸ਼ਵਰ, 20 ਜੂਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਦੇ ਆਪਣੇ ਦੌਰੇ ਦੌਰਾਨ 18,600 ਕਰੋੜ...

ਅਜੀਤ ਡੈਸਕ 20-06-2025

ਭੁਵਨੇਸ਼ਵਰ, 20 ਜੂਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਦੇ ਆਪਣੇ ਦੌਰੇ ਦੌਰਾਨ 18,600 ਕਰੋੜ ਰੁਪਏ ਤੋਂ ਵੱਧ ਦੇ 105 ਵਿਕਾਸ ਪ੍ਰੋਜੈਕਟ ਲਾਂਚ ਕੀਤੇ ਤੇ ਓਡਿਸ਼ਾ ਵਿਜ਼ਨ ਦਸਤਾਵੇਜ਼ ਦਾ ਉਦਘਾਟਨ ਕੀਤਾ ਅਤੇ ਨਵੀਆਂ ਰੇਲਗੱਡੀਆਂ ਨੂੰ ਹਰੀ ਝੰਡੀ ਦਿਖਾਈ।
 

ਪਿਛਲੀ ਖ਼ਬਰ ਪਹਿਲੇ ਸੈਸ਼ਨ ਦਾ ਖੇਡ ਖ਼ਤਮ ਹੋਣ ਤੱਕ ਪਹਿਲੀ ਪਾਰੀ 'ਚ ਭਾਰਤ 92/2 ਅਗਲੀ ਖ਼ਬਰ ਭਾਰਤ-ਇੰਗਲੈਂਡ ਪਹਿਲਾ ਟੈਸਟ : ਭਾਰਤ ਦੀ ਦੂਜੀ ਵਿਕਟ ਡਿਗੀ, ਸਾਈ ਸੁਦਰਸ਼ਨ ਬਿਨਾਂ ਕੋਈ ਦੌੜ ਬਣਾਏ ਆਊਟ