23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਝਾਰਖੰਡ ਵਿਚ ਭਾਰੀ ਮੀਂਹ ਕਾਰਨ ਕੋਲਾ ਖਾਨਾਂ 'ਚ ਕੰਮ ਕਰਨ ਵਾਲੇ ਦਹਿਸ਼ਤ 'ਚ

ਰਾਂਚੀ, 20 ਜੂਨ- ਝਾਰਖੰਡ ਵਿਚ 3 ਦਿਨਾਂ ਤੋਂ ਹੋ ਰਹੀ ਭਾਰੀ ਮੀਂਹ ਨੇ ਕੋਲਾ ਖਾਨ ਖੇਤਰਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਇਨ੍ਹਾਂ ਖੇਤਰਾਂ ਵਿਚ ਪਾਣੀ ਭਰਨ ਕਾਰਨ ਖਾਨਾਂ ਵਿਚੋਂ ਗੈਸ ਅਤੇ ਧੂੰਆਂ ਨਿਕਲਣਾ ਸ਼ੁਰੂ ਹੋ ...

ਅਜੀਤ ਡੈਸਕ 20-06-2025

ਰਾਂਚੀ, 20 ਜੂਨ- ਝਾਰਖੰਡ ਵਿਚ 3 ਦਿਨਾਂ ਤੋਂ ਹੋ ਰਹੀ ਭਾਰੀ ਮੀਂਹ ਨੇ ਕੋਲਾ ਖਾਨ ਖੇਤਰਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਇਨ੍ਹਾਂ ਖੇਤਰਾਂ ਵਿਚ ਪਾਣੀ ਭਰਨ ਕਾਰਨ ਖਾਨਾਂ ਵਿਚੋਂ ਗੈਸ ਅਤੇ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਲੋਕ ਖ਼ਤਰੇ ਤੋਂ ਡਰਨ ਲੱਗ ਪਏ ਹਨ। ਇਨ੍ਹਾਂ ਖੇਤਰਾਂ ਵਿਚ ਜ਼ਮੀਨ ਖਿਸਕਣ ਦੇ ਖ਼ਤਰੇ ਕਾਰਨ ਲੋਕ ਘਬਰਾਹਟ ਵਿਚ ਹਨ। ਧਨਬਾਦ ਜ਼ਿਲ੍ਹੇ ਦੇ ਝਰੀਆ, ਬਾਘਮਾਰਾ ਅਤੇ ਕਤਰਾਸ, ਰਾਂਚੀ ਦੇ ਖਲਾਰੀ ਕੋਲਾ ਪੱਟੀ ਵਿਚ ਕਰਾਕੱਟਾ ਖਾਨ, ਰਾਮਗੜ੍ਹ ਜ਼ਿਲ੍ਹੇ ਦੇ ਰਾਜਰੱਪਾ ਵਿਚ ਭੁਚੁੰਗਡੀਹ ਅਤੇ ਬੋਕਾਰੋ ਜ਼ਿਲ੍ਹੇ ਦੇ ਧੋਰੀ ਖੇਤਰ ਵਿਚ ਇਕ ਖਾਨ ਤੋਂ ਗੈਸ ਅਤੇ ਧੂੰਆਂ ਨਿਕਲ ਰਿਹਾ ਹੈ।

ਪਿਛਲੀ ਖ਼ਬਰ ਪੱਛਮੀ ਬੰਗਾਲ ਦੇ ਪੁਰੂਲੀਆ ਵਿਚ ਭਿਆਨਕ ਸੜਕ 'ਹਾਦਸੇ ਚ 9 ਲੋਕਾਂ ਦੀ ਮੌਤ ਅਗਲੀ ਖ਼ਬਰ ਅੰਤਰਰਾਸ਼ਟਰੀ ਯੋਗਾ ਦਿਵਸ 2025 : ਕਰੀਨਾ ਕਪੂਰ ਤੋਂ ਸ਼ਿਲਪਾ ਸ਼ੈੱਟੀ ਤੱਕ, ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਹਨ ਯੋਗ ਦ...