24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਭਾਰਤ-ਇੰਗਲੈਂਡ ਪਹਿਲਾ ਟੈਸਟ : ਪਹਿਲੀ ਪਾਰੀ 'ਚ ਭਾਰਤ ਦੀ ਪੂਰੀ ਟੀਮ 471 ਦੌੜਾਂ ਬਣਾ ਕੇ ਆਊਟ

ਲੀਡਸ, 20 ਜੂਨ - ਭਾਰਤ ਅਤੇ ਇੰਗਲੈਂਡ ਵਿਚਕਾਰ ਪਹਿਲੇ ਟੈਸਟ ਮੈਚ ਵਿਚ ਪਹਿਲੀ ਪਾਰੀ ਵਿਚ ਭਾਰਤ ਦੀ ਪੂਰੀ ਟੀਮ 471 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ ਵਲੋਂ ਕਪਤਾਨ ਸ਼ੁਭਮਨ ਗਿੱਲ...

ਅਜੀਤ ਡੈਸਕ 21-06-2025

 ਲੀਡਸ, 20 ਜੂਨ - ਭਾਰਤ ਅਤੇ ਇੰਗਲੈਂਡ ਵਿਚਕਾਰ ਪਹਿਲੇ ਟੈਸਟ ਮੈਚ ਵਿਚ ਪਹਿਲੀ ਪਾਰੀ ਵਿਚ ਭਾਰਤ ਦੀ ਪੂਰੀ ਟੀਮ 471 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ ਵਲੋਂ ਕਪਤਾਨ ਸ਼ੁਭਮਨ ਗਿੱਲ ਨੇ ਸਭ ਤੋਂ ਵੱਧ 147, ਰਿਸ਼ਭ ਪੰਤ ਨੇ 134 ਅਤੇ ਯਸ਼ਸਵੀ ਜਾਇਸਵਾਲ ਨੇ 101 ਦੌੜਾਂ ਬਣਾਈਆਂ। ਇੰਗਲੈਂਡ ਵਲੋਂ ਬੈਨ ਸਟੋਕਸ ਅਤੇ ਜੋਸ਼ ਟੰਗ ਨੇ 4-4 ਵਿਕਟਾਂ ਹਾਸਲ ਕੀਤੀਆਂ।

ਪਿਛਲੀ ਖ਼ਬਰ ਈਰਾਨ ਤੋਂ ਭਾਰਤ ਪੁੱਜਣ 'ਤੇ ਹੋ ਰਹੀ ਖੁਸ਼ੀ - ਦਾਨੀਆ ਅਗਲੀ ਖ਼ਬਰ ਭਾਰਤ-ਇੰਗਲੈਂਡ ਪਹਿਲਾ ਟੈਸਟ : ਭਾਰਤ ਦੀ ਨੌਵੀਂ ਵਿਕਟ ਡਿਗੀ, ਰਵਿੰਦਰ ਜਡੇਜਾ 11 ਦੌੜਾਂ ਬਣਾ ਕੇ ਆਊਟ ਆਊਟ