24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਈਰਾਨ ਤੋਂ ਭਾਰਤ ਪੁੱਜਣ 'ਤੇ ਹੋ ਰਹੀ ਖੁਸ਼ੀ - ਦਾਨੀਆ

ਨਵੀਂ ਦਿੱਲੀ, 21 ਜੂਨ-ਆਪ੍ਰੇਸ਼ਨ ਸਿੰਧੂ ਤਹਿਤ ਈਰਾਨ ਤੋਂ ਆਈ ਦਾਨੀਆ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ। ਅਸੀਂ ਡਰ ਗਏ...

ਅਜੀਤ ਡੈਸਕ 21-06-2025

ਨਵੀਂ ਦਿੱਲੀ, 21 ਜੂਨ-ਆਪ੍ਰੇਸ਼ਨ ਸਿੰਧੂ ਤਹਿਤ ਈਰਾਨ ਤੋਂ ਆਈ ਦਾਨੀਆ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ। ਅਸੀਂ ਡਰ ਗਏ ਸੀ। ਤਹਿਰਾਨ ਵਿਚ ਸਥਿਤੀ ਬਹੁਤ ਭਿਆਨਕ ਸੀ। ਮੈਂ ਭਾਰਤੀ ਦੂਤਾਵਾਸ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਦੀ ਬਦੌਲਤ ਅਸੀਂ ਇਥੇ ਸੁਰੱਖਿਅਤ ਪਹੁੰਚ ਸਕੇ।
 

ਪਿਛਲੀ ਖ਼ਬਰ ਈਰਾਨ ਤੋਂ ਭਾਰਤ ਪਹੁੰਚਾਉਣ 'ਚ ਇੰਡੀਅਨ ਦੂਤਾਵਾਸ ਨੇ ਕੀਤੀ ਬਹੁਤ ਮਦਦ - ਅਲਮਾਸ ਰਿਜ਼ਵੀ ਅਗਲੀ ਖ਼ਬਰ ਭਾਰਤ-ਇੰਗਲੈਂਡ ਪਹਿਲਾ ਟੈਸਟ : ਪਹਿਲੀ ਪਾਰੀ 'ਚ ਭਾਰਤ ਦੀ ਪੂਰੀ ਟੀਮ 471 ਦੌੜਾਂ ਬਣਾ ਕੇ ਆਊਟ