24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਈਰਾਨ ਤੋਂ ਭਾਰਤ ਪਹੁੰਚਾਉਣ 'ਚ ਇੰਡੀਅਨ ਦੂਤਾਵਾਸ ਨੇ ਕੀਤੀ ਬਹੁਤ ਮਦਦ - ਅਲਮਾਸ ਰਿਜ਼ਵੀ

ਨਵੀਂ ਦਿੱਲੀ, 21 ਜੂਨ-ਆਪ੍ਰੇਸ਼ਨ ਸਿੰਧੂ ਤਹਿਤ ਈਰਾਨ ਤੋਂ ਆਈ ਭਾਰਤੀ ਔਰਤ ਅਲਮਾਸ ਰਿਜ਼ਵੀ ਨੇ ਕਿਹਾ...

ਅਜੀਤ ਡੈਸਕ 21-06-2025

ਨਵੀਂ ਦਿੱਲੀ, 21 ਜੂਨ-ਆਪ੍ਰੇਸ਼ਨ ਸਿੰਧੂ ਤਹਿਤ ਈਰਾਨ ਤੋਂ ਆਈ ਭਾਰਤੀ ਔਰਤ ਅਲਮਾਸ ਰਿਜ਼ਵੀ ਨੇ ਕਿਹਾ ਕਿ ਭਾਰਤੀ ਦੂਤਾਵਾਸ ਨੇ ਸਾਡੀ ਬਹੁਤ ਮਦਦ ਕੀਤੀ। ਭਾਰਤ ਸਰਕਾਰ ਨੇ ਸਾਡਾ ਚੰਗਾ ਧਿਆਨ ਰੱਖਿਆ ਅਤੇ ਸਾਨੂੰ ਇਹ ਮਹਿਸੂਸ ਵੀ ਨਹੀਂ ਹੋਣ ਦਿੱਤਾ ਕਿ ਅਸੀਂ ਜੰਗ ਵਰਗੀ ਸਥਿਤੀ ਵਿਚ ਰਹਿ ਰਹੇ ਹਾਂ।
 

ਪਿਛਲੀ ਖ਼ਬਰ ਭਾਰਤ-ਇੰਗਲੈਂਡ ਪਹਿਲਾ ਟੈਸਟ : ਮੀਂਹ ਕਾਰਨ ਇੰਗਲੈਂਡ ਦੀ ਪਾਰੀ ਸ਼ੁਰੂ ਹੋਣ 'ਚ ਦੇਰੀ ਅਗਲੀ ਖ਼ਬਰ ਈਰਾਨ ਤੋਂ ਭਾਰਤ ਪੁੱਜਣ 'ਤੇ ਹੋ ਰਹੀ ਖੁਸ਼ੀ - ਦਾਨੀਆ