23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਭਾਰਤ ਇੰਗਲੈਂਡ ਪਹਿਲਾ ਟੈਸਟ : ਦੂਜੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਇੰਗਲੈਂਡ ਪਹਿਲੀ ਪਾਰੀ 'ਚ 209/3

ਲੀਡਸ, 21 ਜੂਨ - ਭਾਰਤ ਅਤੇ ਇੰਗਲੈਂਡ ਵਿਚਕਾਰ ਪਹਿਲੇ ਟੈਸਟ ਮੈਚ ਦੇ ਦੂਸਰੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਇੰਗਲੈਂਡ ਦੇ ਆਪਣੀ ਪਹਿਲੀ ਪਾਰੀ ਵਿਚ 3 ਵਿਕਟਾਂ ਦੇ ਨੁਕਸਾਨ 'ਤੇ 209 ਦੌੜਾਂ ਬਣਾ...

ਅਜੀਤ ਡੈਸਕ 21-06-2025

 ਲੀਡਸ, 21 ਜੂਨ - ਭਾਰਤ ਅਤੇ ਇੰਗਲੈਂਡ ਵਿਚਕਾਰ ਪਹਿਲੇ ਟੈਸਟ ਮੈਚ ਦੇ ਦੂਸਰੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਇੰਗਲੈਂਡ ਦੇ ਆਪਣੀ ਪਹਿਲੀ ਪਾਰੀ ਵਿਚ 3 ਵਿਕਟਾਂ ਦੇ ਨੁਕਸਾਨ 'ਤੇ 209 ਦੌੜਾਂ ਬਣਾ ਲਈਆਂ ਸਨ ਤੇ ਉਹ ਅਜੇ ਵੀ ਭਾਰਤ ਤੋਂ 262 ਦੌੜਾਂ ਪਿੱਛੇ ਹੈ। ਦਿਨ ਦਾ ਖੇਡ ਖ਼ਤਮ ਹੋਣ ਤੱਕ ਓਲੀ ਪੋਪ 100 ਅਤੇ ਹੈਰੀ ਬਰੁੱਕ ਬਿਨਾਂ ਕੋਈ ਦੌੜ ਬਣਾਏ ਕਰੀਜ਼ 'ਤੇ ਡਟੇ ਹੋਏ ਸਨ।

ਪਿਛਲੀ ਖ਼ਬਰ ਅਮਰੀਕਾ ਵਲੋਂ ਈਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ 'ਤੇ ਹਮਲਾ, ਟਰੰਪ ਨੇ ਪੋਸਟ ਕਰ ਕੀਤੀ ਪੁਸ਼ਟੀ ਅਗਲੀ ਖ਼ਬਰ ਭਾਰਤ ਇੰਗਲੈਂਡ ਪਹਿਲਾ ਟੈਸਟ : ਇੰਗਲੈਂਡ ਦੇ ਓਲੀ ਪੋਪ ਦੀਆਂ 100 ਦੌੜਾਂ ਪੂਰੀਆਂ