23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਈਰਾਨ ਅਤੇ ਉਸ ਦੇ ਸਮਰਥਕਾਂ ਚੀਨ ਅਤੇ ਰੂਸ ਲਈ ਇਕ ਚਿਤਾਵਨੀ ਹਨ ਅਮਰੀਕਾ ਦੇ ਹਮਲੇ - ਰੱਖਿਆ ਮਾਹਰ

ਨਵੀਂ ਦਿੱਲੀ, 22 ਜੂਨ - ਈਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ 'ਤੇ ਅਮਰੀਕੀ ਹਮਲਿਆਂ 'ਤੇ ਰੱਖਿਆ ਮਾਹਰ ਪ੍ਰਫੁੱਲ ਬਖਸ਼ੀ ਨੇ ਕਿਹਾ, "ਈਰਾਨ ਹੁਣ ਸਮਝ ਗਿਆ ਹੈ ਕਿ ਅਮਰੀਕਾ ਗੰਭੀਰ ਹੈ। ਇਕ ਵਾਰ ਜਦੋਂ ਅਮਰੀਕਾ ਆਪਣਾ...

ਅਜੀਤ ਡੈਸਕ 22-06-2025

 ਨਵੀਂ ਦਿੱਲੀ, 22 ਜੂਨ - ਈਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ 'ਤੇ ਅਮਰੀਕੀ ਹਮਲਿਆਂ 'ਤੇ ਰੱਖਿਆ ਮਾਹਰ ਪ੍ਰਫੁੱਲ ਬਖਸ਼ੀ ਨੇ ਕਿਹਾ, "ਈਰਾਨ ਹੁਣ ਸਮਝ ਗਿਆ ਹੈ ਕਿ ਅਮਰੀਕਾ ਗੰਭੀਰ ਹੈ। ਇਕ ਵਾਰ ਜਦੋਂ ਅਮਰੀਕਾ ਆਪਣਾ ਸ਼ਿਕਾਰ ਲੱਭ ਲੈਂਦਾ ਹੈ, ਜਿਵੇਂ ਉਹ ਇਰਾਕ ਵਿਚ ਕਰਦਾ ਹੈ, ਭਾਵੇਂ ਸ਼ਿਕਾਰ ਦੀ ਕੋਈ ਗਲਤੀ ਨਾ ਹੋਵੇ, ਸ਼ਿਕਾਰੀ ਉਹੀ ਕਰੇਗਾ ਜੋ ਉਹ ਕਰਦਾ ਹੈ; ਰਾਸ਼ਟਰਪਤੀ ਟਰੰਪ ਇਹ ਕਰਦੇ ਰਹਿਣਗੇ... ਇਹ ਈਰਾਨ ਅਤੇ ਇਸਦੇ ਸਮਰਥਕਾਂ, ਜਿਵੇਂ ਕਿ ਚੀਨ ਅਤੇ ਰੂਸ ਲਈ ਇਕ ਚਿਤਾਵਨੀ ਹੈ...," ।

ਪਿਛਲੀ ਖ਼ਬਰ ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਵਲੋਂ ਕਸ਼ਮੀਰ ਖੇਤਰ ਵਿਚ ਸੁਰੱਖਿਆ ਗਰਿੱਡ ਦੀ ਸਮੀਖਿਆ ਅਮਰਨਾਥ ਯਾਤਰਾ ਲਈ ਤਿਆਰੀਆਂ ਦਾ... ਅਗਲੀ ਖ਼ਬਰ ਛੱਤੀਸਗੜ੍ਹ : ਜੂਨ ਦੇ ਪਹਿਲੇ ਪੰਦਰਵਾੜੇ ਦੌਰਾਨ ਦੋ ਚੋਟੀ ਦੇ ਨੇਤਾਵਾਂ ਸਮੇਤ ਮਾਰੇ ਗਏ ਸੱਤ ਮਾਓਵਾਦੀ