ਤੇਲ ਅਵੀਵ, 22 ਜੂਨ -ਇਜ਼ਰਾਈਲੀ ਰਾਸ਼ਟਰਪਤੀ ਇਸਹਾਕ ਹਰਜ਼ੋਗ ਨੇ ਈਰਾਨ ਵਿਚ "ਸਟੀਕ" ਹਮਲਿਆਂ ਤੋਂ ਬਾਅਦ ਅਮਰੀਕਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, "ਉਮੀਦ ਹੈ ਕਿ ਇਸ ਮੱਧ ਪੂਰਬ ਭਵਿੱਖ ਵੱਬਿਹਤਰ ਹੋਵੇਗਾ": ।
ਤਾਜ਼ਾ ਖ਼ਬਰਾਂ
Free
ਇਜ਼ਰਾਈਲੀ ਰਾਸ਼ਟਰਪਤੀ ਵਲੋਂ ਈਰਾਨ ਵਿਚ "ਸਟੀਕ" ਹਮਲਿਆਂ ਲਈ ਅਮਰੀਕਾ ਦਾ ਧੰਨਵਾਦ
ਤੇਲ ਅਵੀਵ, 22 ਜੂਨ -ਇਜ਼ਰਾਈਲੀ ਰਾਸ਼ਟਰਪਤੀ ਇਸਹਾਕ ਹਰਜ਼ੋਗ ਨੇ ਈਰਾਨ ਵਿਚ "ਸਟੀਕ" ਹਮਲਿਆਂ ਤੋਂ ਬਾਅਦ ਅਮਰੀਕਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, "ਉਮੀਦ ਹੈ ਕਿ ਇਸ ਮੱਧ ਪੂਰਬ ਭਵਿੱਖ...
ਅਜੀਤ ਡੈਸਕ
22-06-2025