25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਤਕਨੀਕੀ ਸਮੱਸਿਆ ਕਾਰਨ ਏਅਰ ਇੰਡੀਆ ਐਕਸਪ੍ਰੈਸ ਫਲਾਈਟ ਨੂੰ ਦਿੱਲੀ ਵੱਲ ਮੋੜਿਆ

ਨਵੀਂ ਦਿੱਲੀ, 23 ਜੂਨ-ਏਅਰ ਇੰਡੀਆ ਐਕਸਪ੍ਰੈਸ ਫਲਾਈਟ IX2564, ਜੋ ਕਿ 23 ਜੂਨ ਨੂੰ ਦਿੱਲੀ ਤੋਂ ਜੰਮੂ...

ਅਜੀਤ ਡੈਸਕ 23-06-2025

ਨਵੀਂ ਦਿੱਲੀ, 23 ਜੂਨ-ਏਅਰ ਇੰਡੀਆ ਐਕਸਪ੍ਰੈਸ ਫਲਾਈਟ IX2564, ਜੋ ਕਿ 23 ਜੂਨ ਨੂੰ ਦਿੱਲੀ ਤੋਂ ਜੰਮੂ (IXJ) ਲਈ ਚੱਲਣ ਵਾਲੀ ਸੀ, ਨੂੰ ਉਡਾਣ ਭਰਨ ਤੋਂ ਬਾਅਦ ਵਾਪਸ ਦਿੱਲੀ ਮੋੜ ਦਿੱਤਾ ਗਿਆ। ਏਅਰ ਇੰਡੀਆ ਐਕਸਪ੍ਰੈਸ ਦੇ ਬੁਲਾਰੇ ਨੇ ਕਿਹਾ ਕਿ ਤਕਨੀਕੀ ਸਮੱਸਿਆ ਕਾਰਨ ਅਸਲ ਜਹਾਜ਼ ਦੇ ਦਿੱਲੀ ਵਾਪਸ ਆਉਣ ਤੋਂ ਬਾਅਦ ਸਾਡੀ ਦਿੱਲੀ-ਜੰਮੂ ਉਡਾਣ ਨੂੰ ਚਲਾਉਣ ਲਈ ਇਕ ਵਿਕਲਪਿਕ ਜਹਾਜ਼ ਦਾ ਪ੍ਰਬੰਧ ਕੀਤਾ ਗਿਆ ਸੀ। 

ਪਿਛਲੀ ਖ਼ਬਰ 2 ਧਿਰਾਂ ਦੀ ਮਾਮੂਲੀ ਤਕਰਾਰ ਦੌਰਾਨ ਨੌਜਵਾਨ ਦਾ ਕਤਲ ਅਗਲੀ ਖ਼ਬਰ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅਸਾਮ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਸਬੰਧੀ ਯੂ.ਪੀ. 'ਚ ਇਕੱਤਰਤਾਵਾਂ