25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2025

ਇਜ਼ਰਾਈਲ ਨੇ ਮੁੜ ਖੋਲ੍ਹਿਆ ਆਪਣਾ ਹਵਾਈ ਖੇਤਰ

ਜੇਰੂਸਲਮ, 24 ਜੂਨ-ਇਜ਼ਰਾਈਲ ਨੇ ਆਪਣਾ ਹਵਾਈ ਖੇਤਰ ਦੁਬਾਰਾ ਖੋਲ੍ਹ ਦਿੱਤਾ ਹੈ। ਦੇਸ਼ ਦੀ ਹਵਾਈ ਅੱਡਾ ਅਥਾਰਟੀ ਨੇ ਕਿਹਾ ਕਿ ਇਹ ਐਮਰਜੈਂਸੀ ਉਡਾਣਾਂ ਲਈ ਕੀਤਾ ਗਿਆ ਸੀ। ਦੱਸ ਦੇਈਏ ਕਿ ਈਰਾਨ ਦੇ ਹਮਲਿਆਂ ਕਾਰਨ ਹਵਾਈ ਅੱਡਾ ਲਗਭਗ 3 ਘੰਟੇ ਲਈ ਬੰਦ ਰਿਹਾ।

ਅਜੀਤ ਡੈਸਕ 24-06-2025

ਪਿਛਲੀ ਖ਼ਬਰ ਇਜ਼ਰਾਈਲ ਨੇ ਮਾਰਿਆ ਇਕ ਹੋਰ ਈਰਾਨੀ ਪ੍ਰਮਾਣੂ ਵਿਗਿਆਨੀ ਅਗਲੀ ਖ਼ਬਰ ਏਅਰ ਇੰਡੀਆ ਬੰਬ ਧਮਾਕਾ ਕੈਨੇਡਾ ਦੇ ਇਤਿਹਾਸ ਦਾ ਸੀ ਸਭ ਤੋਂ ਘਾਤਕ ਅੱਤਵਾਦੀ ਹਮਲਾ- ਮਾਰਕ ਕਾਰਨੀ