26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2025

ਡੋਨਾਲਡ ਟਰੰਪ ਵਲੋਂ ਇਜ਼ਰਾਈਲ ਨੂੰ ਚਿਤਾਵਨੀ

ਨਵੀਂ ਦਿੱਲੀ, 24 ਜੂਨ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੋਸਟ ਪਾ ਕੇ ਇਜ਼ਰਾਈਲ ਨੂੰ ਬੰਬ ਨਾ ਸੁੱਟਣ ਲਈ...

ਅਜੀਤ ਡੈਸਕ 24-06-2025

ਨਵੀਂ ਦਿੱਲੀ, 24 ਜੂਨ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੋਸਟ ਪਾ ਕੇ ਇਜ਼ਰਾਈਲ ਨੂੰ ਬੰਬ ਨਾ ਸੁੱਟਣ ਲਈ ਕਿਹਾ। ਇਸ ਦੌਰਾਨ ਲਿਖਿਆ ਕਿ ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਇਹ ਇਕ ਵੱਡੀ ਉਲੰਘਣਾ ਹੈ। ਆਪਣੇ ਪਾਇਲਟਾਂ ਨੂੰ ਹੁਣੇ ਘਰ ਲਿਆਓ।  

ਪਿਛਲੀ ਖ਼ਬਰ ਭਾਰਤ-ਇੰਗਲੈਂਡ ਪਹਿਲਾ ਟੈਸਟ : ਪੰਜਵੇਂ ਦਿਨ ਦੀ ਖੇਡ ਸ਼ੁਰੂ, ਇੰਗਲੈਂਡ ਦੀ ਚੰਗੀ ਸ਼ੁਰੂਆਤ ਅਗਲੀ ਖ਼ਬਰ ਡੇਂਗੂ, ਮਲੇਰੀਆ ਤੇ ਚਿਕਨਗੁਣੀਆ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ