ਨਵੀਂ ਦਿੱਲੀ, 25 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਸ਼ਾਮ ਨੂੰ ‘ਦਿ ਐਮਰਜੈਂਸੀ ਡਾਇਰੀਜ਼ - ਯੀਅਰਜ਼ ਦੈਟ ਫਾਰਜਡ ਏ ਲੀਡਰ’ ਕਿਤਾਬ ਲਾਂਚ ਕਰਨਗੇ। ਕਿਤਾਬ ਵਿਚ ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵੇਗੌੜਾ ਦਾ ਇਕ ਵਿਸ਼ੇਸ਼ ਪ੍ਰਸਤਾਵਨਾ ਹੈ। ਇਹ ਕਿਤਾਬ ਐਮਰਜੈਂਸੀ ਵਿਰੁੱਧ ਲੜਾਈ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਉਸ ਸਮੇਂ ਇਕ ਨੌਜਵਾਨ ਆਰ.ਐਸ.ਐਸ. ਪ੍ਰਚਾਰਕ ਸਨ, ਦੀ ਭੂਮਿਕਾ ਬਾਰੇ ਦੱਸਦੀ ਹੈ।
ਤਾਜ਼ਾ ਖ਼ਬਰਾਂ
Free
ਅਮਿਤ ਸ਼ਾਹ ਅੱਜ ਕਰਨਗੇ ‘ਦਿ ਐਮਰਜੈਂਸੀ ਡਾਇਰੀਜ਼ - ਯੀਅਰਜ਼ ਦੈਟ ਫਾਰਜਡ ਏ ਲੀਡਰ’ ਕਿਤਾਬ ਲਾਂਚ
ਨਵੀਂ ਦਿੱਲੀ, 25 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਸ਼ਾਮ ਨੂੰ ‘ਦਿ ਐਮਰਜੈਂਸੀ ਡਾਇਰੀਜ਼ - ਯੀਅਰਜ਼ ਦੈਟ ਫਾਰਜਡ ਏ ਲੀਡਰ’ ਕਿਤਾਬ ਲਾਂਚ ਕਰਨਗੇ। ਕਿਤਾਬ ਵਿਚ ਸਾਬਕਾ ਪ੍ਰਧਾਨ....
ਅਜੀਤ ਡੈਸਕ
25-06-2025