28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2025

ਸੜਕ ਹਾਦਸੇ ਵਿਚ ਬੱਚੀ ਸਮੇਤ ਤਿੰਨ ਦੀ ਮੌਤ

ਫਿਲੌਰ, (ਜਲੰਧਰ), 25 ਜੂਨ (ਵਿਪਨ ਗੈਰੀ)- ਜ਼ਿਲ੍ਹਾ ਜਲੰਧਰ ਦੀ ਸਬ ਤਹਿਸੀਲ ਫਿਲੌਰ ਦੇ ਪਿੰਡ ਰਸੂਲਪੁਰ ਨੇੜੇ ਇਕ ਆਟੋ ਅਤੇ ਗੱਡੀ ਦੀ ਸਿੱਧੀ ਟੱਕਰ ਹੋ ਗਈ, ਜਿਸ ਵਿਚ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ।

ਅਜੀਤ ਡੈਸਕ 25-06-2025

ਫਿਲੌਰ, (ਜਲੰਧਰ), 25 ਜੂਨ (ਵਿਪਨ ਗੈਰੀ)- ਜ਼ਿਲ੍ਹਾ ਜਲੰਧਰ ਦੀ ਸਬ ਤਹਿਸੀਲ ਫਿਲੌਰ ਦੇ ਪਿੰਡ ਰਸੂਲਪੁਰ ਨੇੜੇ ਇਕ ਆਟੋ ਅਤੇ ਗੱਡੀ ਦੀ ਸਿੱਧੀ ਟੱਕਰ ਹੋ ਗਈ, ਜਿਸ ਵਿਚ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ।

ਪਿਛਲੀ ਖ਼ਬਰ ਇਹ ਇਕ ਸ਼ਾਨਦਾਰ ਯਾਤਰਾ ਹੈ- ਪੁਲਾੜ ਲਈ ਰਵਾਨਾ ਹੋਣ ’ਤੇ ਬੋਲੇ ਸ਼ੁਭਾਂਸ਼ੂ ਸ਼ੁਕਲਾ ਅਗਲੀ ਖ਼ਬਰ ਪੰਚਾਇਤ ਦੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ