29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2025

ਕਰੋੜਾਂ ਦੀ ਠੱਗੀ ਮਾਰ ਕੇ ਫਰਾਰ ਹੋਏ ਬੈਂਕ ਮੈਨੇਜਰ ਖਿਲਾਫ਼ ਕਿਸਾਨਾਂ ਵਲੋਂ ਧਰਨਾ

ਵੇਰਕਾ, (ਅੰਮ੍ਰਿਤਸਰ) 25 ਜੂਨ (ਪਰਮਜੀਤ ਸਿੰਘ ਬੱਗਾ)- ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਮੂਧਲ ਦੇ ਮੈਨੇਜਰ ਦੁਆਰਾ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਵਲੋਂ ਗਹਿਣੇ ਰੱਖੀਆਂ ਜ਼ਮੀਨਾਂ ਦੇ ਪਾਸ...

ਅਜੀਤ ਡੈਸਕ 25-06-2025

ਵੇਰਕਾ, (ਅੰਮ੍ਰਿਤਸਰ) 25 ਜੂਨ (ਪਰਮਜੀਤ ਸਿੰਘ ਬੱਗਾ)- ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਮੂਧਲ ਦੇ ਮੈਨੇਜਰ ਦੁਆਰਾ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਵਲੋਂ ਗਹਿਣੇ ਰੱਖੀਆਂ ਜ਼ਮੀਨਾਂ ਦੇ ਪਾਸ ਹੋਏ ਪੰਜ ਕਰੋੜ ਰੁਪਏ ਦੇ ਠੱਗੀ ਮਾਰ ਕੇ ਫਰਾਰ ਹੋਏ ਬੈਂਕ ਮੈਨੇਜਰ ਖਿਲਾਫ਼ ਕਾਰਵਾਈ ਦੀ ਮੰਗ ਤੇ ਪੈਸੇ ਦਿਵਾਉਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਰੋਸ ਧਰਨਾ ਦਿੱਤਾ ਗਿਆ। ਜਾਣਕਾਰੀ ਮਿਲਣ ’ਤੇ ਬੈਂਕ ਵਲੋਂ ਪਹੁੰਚੇ ਜੋਨ ਅੰਮ੍ਰਿਤਸਰ ਦੇ ਮੈਨੇਜਰ ਨਾਲ ਏ. ਸੀ. ਪੀ. ਪੂਰਬੀ ਅਤੇ ਕਿਸਾਨ ਆਗੂਆਂ ਦੀ ਮੀਟਿੰਗ ਚੱਲ ਰਹੀ ਹੈ।

ਪਿਛਲੀ ਖ਼ਬਰ ਮੁਹਾਲੀ ਸਥਿਤੀ ਵਿਜੀਲੈਂਸ ਭਵਨ ਵੱਲ ਜਾਂਦੇ ਰਸਤਿਆਂ ’ਤੇ ਨਾਕਾਬੰਦੀ ਅਗਲੀ ਖ਼ਬਰ ਅੱਜ ਦਾ ਦਿਨ ਰੌਸ਼ਨ ਦਿਨ ਵਜੋਂ ਜਾਵੇਗਾ ਜਾਣਿਆਂ- ਲਾਲ ਚੰਦ ਕਟਾਰੂਚੱਕ