29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2025

ਮਲਟੀਪਰਪਜ਼ ਕੇਡਰ ਦੇ ਨਾਂਅ ਬਦਲੀ ਦੇ ਮੁੱਦੇ 'ਤੇ ਸੂਬਾ ਕਮੇਟੀ ਵਲੋਂ ਸਿਹਤ ਮੰਤਰੀ ਨਾਲ ਮੀਟਿੰਗ

ਮਲੇਰਕੋਟਲਾ, 25 ਜੂਨ (ਮੁਹੰਮਦ ਹਨੀਫ਼ ਥਿੰਦ)-ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਵਲੋਂ ਗਠਿਤ ਕੀਤੀ ਗਈ ਮਲਟੀਪਰਪਜ਼...

ਅਜੀਤ ਡੈਸਕ 25-06-2025

ਮਲੇਰਕੋਟਲਾ, 25 ਜੂਨ (ਮੁਹੰਮਦ ਹਨੀਫ਼ ਥਿੰਦ)-ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਵਲੋਂ ਗਠਿਤ ਕੀਤੀ ਗਈ ਮਲਟੀਪਰਪਜ਼ ਨਾਂਅ ਬਦਲੀ ਸੂਬਾ ਪੱਧਰੀ ਕਮੇਟੀ ਵਲੋਂ ਅੱਜ ਡਾ. ਬਲਵੀਰ ਸਿੰਘ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਨਾਲ ਸੈਕਟਰੀਏਟ ਚੰਡੀਗੜ੍ਹ ਵਿਖ਼ੇ ਨਾਂਅ ਬਦਲੀ ਦੇ ਮੁੱਦੇ 'ਤੇ ਵਿਸ਼ੇਸ਼ ਮੀਟਿੰਗ ਕੀਤੀ ਗਈ।
 

ਪਿਛਲੀ ਖ਼ਬਰ ਸ. ਸੁਖਬੀਰ ਸਿੰਘ ਬਾਦਲ ਕਰਤਾਰ ਕੰਬਾਈਨ ਦੇ ਡਾਇਰੈਕਟਰ ਘਰ ਅਫਸੋਸ ਕਰਨ ਪੁੱਜੇ ਅਗਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਖਿਲਾਫ ਹੋਈ ਐਫ.ਆਈ.ਆਰ.