30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2025

ਬਿਕਰਮ ਮਜੀਠੀਆ ਨੂੰ ਵਿਜੀਲੈਂਸ ਭਵਨ ਮੋਹਾਲੀ ਲਿਆਂਦਾ

ਚੰਡੀਗੜ੍ਹ, 25 ਜੂਨ-ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਭਵਨ ਮੋਹਾਲੀ ਲਿਆਂਦਾ ਗਿਆ ਤੇ ਮਜੀਠੀਆ ਦੇ ਵਕੀਲ ਧਨੋਆ ਨੇ...

ਅਜੀਤ ਡੈਸਕ 25-06-2025

ਚੰਡੀਗੜ੍ਹ, 25 ਜੂਨ-ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਭਵਨ ਮੋਹਾਲੀ ਲਿਆਂਦਾ ਗਿਆ ਤੇ ਮਜੀਠੀਆ ਦੇ ਵਕੀਲ ਧਨੋਆ ਨੇ ਮਿਲਣ ਦੀ ਪਟੀਸ਼ਨ ਲਗਾਈ ਤੇ ਮਾਣਯੋਗ ਕਿਰਨਦੀਪ ਸਿੰਘ ਸਿਵਲ ਜੱਜ ਵਲੋਂ ਪਰਮਿਸ਼ਨ ਦੇ ਦਿੱਤੀ ਗਈ ਤੇ ਪਰਮਿਸ਼ਨ ਵਿਚ ਕਿਹਾ ਕਿ ਇਕ (ਘੰਟਾ ਸੱਤ ਤੋਂ ਅੱਠ ਵਜੇ ਤੱਕ) ਅਰਸ਼ਦੀਪ ਸਿੰਘ ਕਲੇਰ ਮਜੀਠੀਆ ਨੂੰ ਮਿਲ ਸਕਣਗੇ। 

ਪਿਛਲੀ ਖ਼ਬਰ ਸੰਵਿਧਾਨ ਨੂੰ ਤੋੜਨਾ ਕਾਂਗਰਸ ਦੇ ਡੀ.ਐਨ.ਏ. ਦਾ ਹਿੱਸਾ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਗਲੀ ਖ਼ਬਰ ਚੋਰੀ ਦੇ ਪੰਜ ਮੋਟਰਸਾਈਕਲਾਂ ਸਮੇਤ 4 ਮੁਲਜ਼ਮ ਕਾਬੂ