01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2025

ਟਾਂਡਾ ਉੜਮੁੜ ’ਚ ਐਨ.ਆਈ.ਏ. ਦੀ ਰੇਡ

ਟਾਂਡਾ ਉੜਮੁੜ, (ਹੁਸ਼ਿਆਰਪੁਰ), 26 ਜੂਨ (ਦੀਪਕ ਬਹਿਲ)- - ਪੰਜਾਬ ’ਚ ਐਨ.ਆਈ.ਏ. ਨੇ ਵੱਡੀ ਕਾਰਵਾਈ ਕਰਦੇ ਹੋਏ ਹੁਸ਼ਿਆਰਪੁਰ ਦੇ ਟਾਂਡਾ ਵਿਖੇ ਦੋ ਘਰਾਂ ’ਚ ਛਾਪੇਮਾਰੀ ਕੀਤੀ ਹੈ। ਟਾਂਡਾ ਉੜਮੁੜ...

ਅਜੀਤ ਡੈਸਕ 26-06-2025

ਟਾਂਡਾ ਉੜਮੁੜ, (ਹੁਸ਼ਿਆਰਪੁਰ), 26 ਜੂਨ (ਦੀਪਕ ਬਹਿਲ)- - ਪੰਜਾਬ ’ਚ ਐਨ.ਆਈ.ਏ. ਨੇ ਵੱਡੀ ਕਾਰਵਾਈ ਕਰਦੇ ਹੋਏ ਹੁਸ਼ਿਆਰਪੁਰ ਦੇ ਟਾਂਡਾ ਵਿਖੇ ਦੋ ਘਰਾਂ ’ਚ ਛਾਪੇਮਾਰੀ ਕੀਤੀ ਹੈ। ਟਾਂਡਾ ਉੜਮੁੜ ਦੇ ਮੁਹੱਲਾ ਗੜੀ ਮਹੱਲਾ ਵਿਚ ਇਹ ਕਾਰਵਾਈ ਕੀਤੀ ਗਈ, ਜੋ ਅਜੇ ਚੱਲ ਰਹੀ ਹੈ।

ਪਿਛਲੀ ਖ਼ਬਰ ਐਨ.ਆਈ.ਏ. ਨੇ ਯੂ.ਟਿਊਬਰ ਸੁਖਬੀਰ ਸਿੰਘ ਦੇ ਘਰ ਮਾਰਿਆ ਛਾਪਾ ਅਗਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਨੂੰ ਮੁਹਾਲੀ ਕੋਰਟ ਲੈ ਕੇ ਪੁੱਜੀ ਵਿਜੀਲੈਂਸ ਟੀਮ ਸਾਰੇ ਰਸਤੇ ਪੁਲਿਸ ਨੇ ਕੀਤੇ ਬੰਦ