ਬੁਢਲਾਡਾ, (ਮਾਨਸਾ), 26 ਜੂਨ- ਬੁਢਲਾਡਾ ਵਿਚ, ਐਨ.ਆਈ.ਏ. ਨੇ ਯੂ.ਟਿਊਬਰ ਸੁਖਬੀਰ ਸਿੰਘ ਦੇ ਘਰ ਛਾਪਾ ਮਾਰਿਆ। ਸੁਖਬੀਰ ਸਿੰਘ ਦੇ ਘਰ ਨਾ ਮਿਲਣ ਕਾਰਨ, ਟੀਮ ਨੇ 1:30 ਘੰਟੇ ਤੱਕ ਘਰ ਦੀ ਤਲਾਸ਼ੀ ਲਈ ਅਤੇ ਫਿਰ ਵਾਪਸ ਆ ਗਈ। ਸੁਖਬੀਰ ਸਿੰਘ ਨੂੰ ਟੀਮ ਵਲੋਂ ਚੰਡੀਗੜ੍ਹ ਦਫ਼ਤਰ ਆਉਣ ਲਈ ਕਿਹਾ ਗਿਆ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਐਨ.ਆਈ.ਏ. ਟੀਮ ਨੇ ਯੂ.ਟਿਊਬਰ ਸੁਖਬੀਰ ਸਿੰਘ ਅਤੇ ਪਾਕਿਸਤਾਨ ਦੇ ਸ਼ਹਿਜ਼ਾਦ ਭੱਟੀ ਵਿਚਕਾਰ ਗੱਲਬਾਤ ਕਾਰਨ ਛਾਪਾ ਮਾਰਿਆ ਹੈ।
ਤਾਜ਼ਾ ਖ਼ਬਰਾਂ
Free
ਐਨ.ਆਈ.ਏ. ਨੇ ਯੂ.ਟਿਊਬਰ ਸੁਖਬੀਰ ਸਿੰਘ ਦੇ ਘਰ ਮਾਰਿਆ ਛਾਪਾ
ਬੁਢਲਾਡਾ, (ਮਾਨਸਾ), 26 ਜੂਨ- ਬੁਢਲਾਡਾ ਵਿਚ, ਐਨ.ਆਈ.ਏ. ਨੇ ਯੂ.ਟਿਊਬਰ ਸੁਖਬੀਰ ਸਿੰਘ ਦੇ ਘਰ ਛਾਪਾ ਮਾਰਿਆ। ਸੁਖਬੀਰ ਸਿੰਘ ਦੇ ਘਰ ਨਾ ਮਿਲਣ ਕਾਰਨ, ਟੀਮ ਨੇ 1:30....
ਅਜੀਤ ਡੈਸਕ
26-06-2025