02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2025

ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਟਵੀਟ ਰਾਹੀਂ ਸ਼ੁਭਾਂਸ਼ੂ ਨੂੰ ਦਿੱਤੀਆਂ ਵਧਾਈਆਂ

ਨਵੀਂ ਦਿੱਲੀ, 26 ਜੂਨ-ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਟਵੀਟ ਕੀਤਾ ਕਿ ਵਧਾਈਆਂ Axiom4 ਡੌਕਿੰਗ...

ਅਜੀਤ ਡੈਸਕ 26-06-2025

ਨਵੀਂ ਦਿੱਲੀ, 26 ਜੂਨ-ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਟਵੀਟ ਕੀਤਾ ਕਿ ਵਧਾਈਆਂ Axiom4 ਡੌਕਿੰਗ ਪੂਰੀ ਹੋ ਗਈ। ਸ਼ੁਭਾਂਸ਼ੂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ISS ਦੇ ਪ੍ਰਵੇਸ਼ ਦੁਆਰ 'ਤੇ ਖੜ੍ਹਾ ਹੈ। 14 ਦਿਨਾਂ ਦੀ ਯਾਤਰਾ ਲਈ ਕਦਮ ਰੱਖਣ ਦੀ ਉਡੀਕ ਕਰ ਰਿਹਾ ਹੈ।  

ਪਿਛਲੀ ਖ਼ਬਰ ਮੀਂਹ ਕਾਰਨ ਮੌਸਮ ਹੋਇਆ ਸੁਹਾਵਣਾ ਅਗਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਦਾ ਤਾਜ਼ਾ ਮਾਮਲਾ ਐਸ.ਆਈ.ਟੀ. ਦੀ ਜਾਂਚ ਦੌਰਾਨ ਆਇਆ ਸੀ ਸਾਹਮਣੇ- ਸਰਕਾਰੀ ਵਕੀਲ