02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2025

ਸ਼ੁਭਾਂਸ਼ੂ ਦੀ ਡੌਕਿੰਗ ਸਫਲਤਾਪੂਰਵਕ ਹੋਣ 'ਤੇ ਹੋ ਰਿਹੈ ਮਾਣ - ਮਾਂ ਆਸ਼ਾ ਸ਼ੁਕਲਾ

ਲਖਨਊ, 26 ਜੂਨ-ਸਫਲਤਾਪੂਰਵਕ ਡੌਕਿੰਗ 'ਤੇ IAF ਗਰੁੱਪ ਕੈਪਟਨ ਅਤੇ ਪੁਲਾੜ...

ਅਜੀਤ ਡੈਸਕ 26-06-2025

ਲਖਨਊ, 26 ਜੂਨ-ਸਫਲਤਾਪੂਰਵਕ ਡੌਕਿੰਗ 'ਤੇ IAF ਗਰੁੱਪ ਕੈਪਟਨ ਅਤੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੀ ਮਾਂ ਆਸ਼ਾ ਸ਼ੁਕਲਾ ਨੇ ਕਿਹਾ ਕਿ ਡੌਕਿੰਗ ਸਫਲਤਾਪੂਰਵਕ ਹੋਈ। ਇਹ ਬਹੁਤ ਮਾਣ ਵਾਲੀ ਗੱਲ ਹੈ। ਅਸੀਂ ਖੁਸ਼ ਹਾਂ ਤੇ ਹਰ ਰੋਜ਼ ਪ੍ਰਾਰਥਨਾ ਕੀਤੀ। ਅਸੀਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਉਹ ਆਪਣੀ ਡਿਊਟੀ ਚੰਗੀ ਤਰ੍ਹਾਂ ਨਿਭਾਉਣ ਅਤੇ ਧਰਤੀ 'ਤੇ ਸੁਰੱਖਿਅਤ ਵਾਪਸ ਆਉਣ। ਇਸਦਾ ਸਿਹਰਾ ਮੇਰੇ ਬੱਚੇ ਅਤੇ ਉਸਦੀ ਮਿਹਨਤ ਅਤੇ ਸਮਰਪਣ ਨੂੰ ਜਾਂਦਾ ਹੈ। 

ਪਿਛਲੀ ਖ਼ਬਰ ਬਾਰਿਸ਼ ਨੇ ਗਰਮੀ ਤੋਂ ਲੋਕਾਂ ਨੂੰ ਦਿੱਤੀ ਰਾਹਤ, ਸੜਕਾਂ ਜਲਥਲ ਅਗਲੀ ਖ਼ਬਰ ਜੰਮੂ-ਕਸ਼ਮੀਰ : ਬਸੰਤਗੜ੍ਹ 'ਚ ਭਾਰਤੀ ਫੌਜ ਵਲੋਂ ਇਕ ਅੱਤਵਾਦੀ ਢੇਰ