08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2025

ਉੱਤਰਾਖੰਡ : ਬੱਦਲ ਫਟਣ ਕਾਰਨ ਉਸਾਰੀ ਅਧੀਨ ਹੋਟਲ ਨੂੰ ਨੁਕਸਾਨ, 8-9 ਮਜ਼ਦੂਰ ਲਾਪਤਾ

ਉੱਤਰਾਕਾਸ਼ੀ, 29 ਜੂਨ -ਬਾਰਕੋਟ-ਯਮੁਨੋਤਰੀ ਮਾਰਗ 'ਤੇ ਸਿਲਾਈ ਬੈਂਡ ਵਿਚ ਬੱਦਲ ਫਟਣ ਕਾਰਨ ਉਸਾਰੀ ਅਧੀਨ ਹੋਟਲ ਨੂੰ ਨੁਕਸਾਨ ਪਹੁੰਚਣ ਤੋਂ ਬਾਅਦ ਇਕ ਨਿਰਮਾਣ ਅਧੀਨ ਹੋਟਲ ਵਾਲੀ ਥਾਂ 'ਤੇ ਰਹਿ...

ਅਜੀਤ ਡੈਸਕ 29-06-2025

 ਉੱਤਰਾਕਾਸ਼ੀ, 29 ਜੂਨ -ਬਾਰਕੋਟ-ਯਮੁਨੋਤਰੀ ਮਾਰਗ 'ਤੇ ਸਿਲਾਈ ਬੈਂਡ ਵਿਚ ਬੱਦਲ ਫਟਣ ਕਾਰਨ ਉਸਾਰੀ ਅਧੀਨ ਹੋਟਲ ਨੂੰ ਨੁਕਸਾਨ ਪਹੁੰਚਣ ਤੋਂ ਬਾਅਦ ਇਕ ਨਿਰਮਾਣ ਅਧੀਨ ਹੋਟਲ ਵਾਲੀ ਥਾਂ 'ਤੇ ਰਹਿ ਰਹੇ 8-9 ਮਜ਼ਦੂਰ ਲਾਪਤਾ ਹੋ ਗਏ। ਯਮੁਨੋਤਰੀ ਉੱਤਰਕਾਸ਼ੀ ਦੇ ਡੀਐਮ ਪ੍ਰਸ਼ਾਂਤ ਆਰੀਆ ਮਾਰਗ ਵੀ ਪ੍ਰਭਾਵਿਤ ਹੋਇਆ ਹੈ ਤੇ ਲਾਪਤਾ ਮਜ਼ਦੂਰਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਤਾਰੀ ਹਨ।

ਪਿਛਲੀ ਖ਼ਬਰ ਪਾਕਿਸਤਾਨ ਵਿਚ 5.2 ਤੀਬਰਤਾ ਦਾ ਆਇਆ ਭੂਚਾਲ ਅਗਲੀ ਖ਼ਬਰ ਓਡੀਸ਼ਾ : ਪੁਰੀ ਵਿਚ ਰੱਥ ਯਾਤਰਾ ਦੌਰਾਨ ਭਗਦੜ ਮਚਣ ਦੀ ਰਿਪੋਰਟ