08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2025

ਪਾਕਿਸਤਾਨ ਵਿਚ 5.2 ਤੀਬਰਤਾ ਦਾ ਆਇਆ ਭੂਚਾਲ

ਨਵੀਂ ਦਿੱਲੀ, 29 ਜੂਨ - ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਅੱਜ ਤੜਕੇ ਪਾਕਿਸਤਾਨ ਵਿਚ 5.2 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ 3:54 ਵਜੇ 150 ਕਿਲੋਮੀਟਰ...

ਅਜੀਤ ਡੈਸਕ 29-06-2025

 ਨਵੀਂ ਦਿੱਲੀ, 29 ਜੂਨ - ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਅੱਜ ਤੜਕੇ ਪਾਕਿਸਤਾਨ ਵਿਚ 5.2 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ 3:54 ਵਜੇ 150 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ। ਭੂਚਾਲ ਦਾ ਕੇਂਦਰ ਅਕਸ਼ਾਂਸ਼ 30.25° ਉੱਤਰ ਅਤੇ ਰੇਖਾਂਸ਼ 69.82° ਪੂਰਬ 'ਤੇ ਸਥਿਤ ਸੀ। ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ।

ਪਿਛਲੀ ਖ਼ਬਰ ਉੱਤਰਾਖੰਡ ਹਾਦਸਾ : ਸੰਬੰਧਿਤ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿਚ ਹਾਂ - ਪੁਸ਼ਕਰ ਸਿੰਘ ਧਾਮੀ ਅਗਲੀ ਖ਼ਬਰ ਉੱਤਰਾਖੰਡ : ਬੱਦਲ ਫਟਣ ਕਾਰਨ ਉਸਾਰੀ ਅਧੀਨ ਹੋਟਲ ਨੂੰ ਨੁਕਸਾਨ, 8-9 ਮਜ਼ਦੂਰ ਲਾਪਤਾ