10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2025

ਉੱਤਰਾਖੰਡ ਹਾਦਸਾ: ਲਾਪਤਾ ਹੋਏ 9 ਮਜ਼ਦੂਰਾਂ ਵਿਚੋਂ 2 ਦੀਆਂ ਲਾਸ਼ਾਂ ਬਰਾਮਦ

ਦੇਹਰਾਦੂਨ, 29 ਜੂਨ - ਬੱਦਲ ਫਟਣ ਦੀ ਘਟਨਾ ਤੋਂ ਬਾਅਦ ਉੱਤਰਕਾਸ਼ੀ ਦੇ ਬਾਰਕੋਟ-ਯਮੁਨਾਤਰੀ ਸੜਕ 'ਤੇ ਸਿਲਾਈ ਬੈਂਡ ਵਿਖੇ ਇਕ ਨਿਰਮਾਣ ਅਧੀਨ ਹੋਟਲ ਤੋਂ ਲਾਪਤਾ ਹੋਏ ਨੌਂ ਮਜ਼ਦੂਰਾਂ ਵਿਚੋਂ ਦੋ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ...

ਅਜੀਤ ਡੈਸਕ 29-06-2025

 ਦੇਹਰਾਦੂਨ, 29 ਜੂਨ - ਬੱਦਲ ਫਟਣ ਦੀ ਘਟਨਾ ਤੋਂ ਬਾਅਦ ਉੱਤਰਕਾਸ਼ੀ ਦੇ ਬਾਰਕੋਟ-ਯਮੁਨਾਤਰੀ ਸੜਕ 'ਤੇ ਸਿਲਾਈ ਬੈਂਡ ਵਿਖੇ ਇਕ ਨਿਰਮਾਣ ਅਧੀਨ ਹੋਟਲ ਤੋਂ ਲਾਪਤਾ ਹੋਏ ਨੌਂ ਮਜ਼ਦੂਰਾਂ ਵਿਚੋਂ ਦੋ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਉੱਤਰਕਾਸ਼ੀ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਅਨੁਸਾਰ ਸਿਲਾਈ ਬੈਂਡ ਤੋਂ ਪਹਿਲਾਂ ਦੋ ਥਾਵਾਂ 'ਤੇ ਜ਼ਮੀਨ ਖਿਸਕਣ ਅਤੇ ਇਕ ਥਾਂ 'ਤੇ ਸੜਕ ਧੱਸਣ ਦੀਆਂ ਘਟਨਾਵਾਂ ਵਾਪਰੀਆਂ ਹਨ:।

ਪਿਛਲੀ ਖ਼ਬਰ ਪੁਰੀ ਰੱਥ ਯਾਤਰਾ ਭਗਦੜ: ਪੁਰੀ ਦੇ ਜ਼ਿਲ੍ਹਾ ਕੁਲੈਕਟਰ ਅਤੇ ਐਸਪੀ ਦਾ ਤਬਾਦਲਾ ਅਗਲੀ ਖ਼ਬਰ ਜੇ ਦਿੱਲੀ ਵਿਚ 40-50 ਲੱਖ ਲੋਕਾਂ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਅਸੀਂ ਵਿਰੋਧ ਪ੍ਰਦਰਸ਼ਨ ਸ਼ੁਰੂ ਕਰਾਂਗੇ - ਸੌ...