10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2025

ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਤਲਬੀਰ ਗਿੱਲ ਨੇ ਵਿਜੀਲੈਂਸ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ

ਅੰਮ੍ਰਿਤਸਰ , 29 ਜੂਨ - (ਹਰਿੰਦਰ ਸਿੰਘ) - ਤਲਬੀਰ ਗਿੱਲ, ਜੋ ਕਿ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਸਨ, ਨੇ ਅੱਜ ਵਿਜੀਲੈਂਸ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ। ਤਲਬੀਰ ਗਿੱਲ ਦਾ ਕਹਿਣਾ ...

ਅਜੀਤ ਡੈਸਕ 29-06-2025

ਅੰਮ੍ਰਿਤਸਰ , 29 ਜੂਨ - (ਹਰਿੰਦਰ ਸਿੰਘ) - ਤਲਬੀਰ ਗਿੱਲ, ਜੋ ਕਿ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਸਨ, ਨੇ ਅੱਜ ਵਿਜੀਲੈਂਸ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ। ਤਲਬੀਰ ਗਿੱਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣਾ ਬਿਆਨ ਦਰਜ ਕਰਵਾਇਆ ਹੈ। ਉਹ ਆਪਣਾ ਬਿਆਨ ਨਹੀਂ ਦੱਸ ਸਕਦੇ ਕਿਉਂਕਿ ਇਹ ਜਾਂਚ ਦਾ ਮਾਮਲਾ ਹੈ। ਜਦੋਂ ਵੀ ਵਿਜੀਲੈਂਸ ਨੂੰ ਲੋੜ ਹੋਵੇਗੀ, ਉਹ ਉਨ੍ਹਾਂ ਦਾ ਸਾਥ ਦੇਣਗੇ।

ਪਿਛਲੀ ਖ਼ਬਰ ਰੇਲਵੇ ਬੋਰਡ ਨੇ ਰਵਾਨਗੀ ਤੋਂ 8 ਘੰਟੇ ਪਹਿਲਾਂ ਰਿਜ਼ਰਵੇਸ਼ਨ ਚਾਰਟ ਤਿਆਰ ਕਰਨ ਦਾ ਰੱਖਿਆ ਪ੍ਰਸਤਾਵ ਅਗਲੀ ਖ਼ਬਰ ਭੇਲ ਨੇ ਥਰਮਲ ਯੂਨਿਟਾਂ ਲਈ ਅਡਾਨੀ ਪਾਵਰ ਤੋਂ 6,500 ਕਰੋੜ ਰੁਪਏ ਦਾ ਆਰਡਰ ਕੀਤਾ ਪ੍ਰਾਪਤ