30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2025

ਵਿਅਕਤੀ 'ਤੇ ਅਣਪਛਾਤੇ ਨੇ ਚਲਾਈਆਂ ਗੋਲੀਆਂ, ਗੰਭੀਰ ਜ਼ਖਮੀ

ਸੜੋਆ/ਨਵਾਂਸ਼ਹਿਰ, 2 ਜੁਲਾਈ (ਹਰਮੇਲ ਸਹੂੰਗੜਾ)-ਪੁਲਿਸ ਥਾਣਾ ਪੋਜੇਵਾਲ ਅਧੀਨ ਆਉਂਦੇ ਪਿੰਡ...

ਅਜੀਤ ਡੈਸਕ 02-07-2025

ਸੜੋਆ/ਨਵਾਂਸ਼ਹਿਰ, 2 ਜੁਲਾਈ (ਹਰਮੇਲ ਸਹੂੰਗੜਾ)-ਪੁਲਿਸ ਥਾਣਾ ਪੋਜੇਵਾਲ ਅਧੀਨ ਆਉਂਦੇ ਪਿੰਡ ਕੁੱਲਪੁਰ ਤਹਿਸੀਲ ਬਲਾਚੌਰ ਜ਼ਿਲ੍ਹਾ ਨਵਾਂਸ਼ਹਿਰ ਵਿਖੇ ਹਰਦੀਪ ਸਿੰਘ ਉਮਰ 37 ਸਾਲ ਪੁੱਤਰ ਸ਼ਿੰਗਾਰ ਸਿੰਘ ਵਾਸੀ ਕੁੱਲਪੁਰ ਉੱਤੇ ਅਣਪਛਾਤੇ ਵਲੋਂ ਫਾਇਰਿੰਗ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਸ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਲਿਜਾਇਆ ਗਿਆ। ਹਰਦੀਪ ਸਿੰਘ ਦੀ ਹਾਲਤ ਗੰਭੀਰ ਬਣੀ ਹੈ। 

ਪਿਛਲੀ ਖ਼ਬਰ ਫਗਵਾੜਾ ਵਿਖੇ ਵੱਡੀ ਮਾਤਰਾ ’ਚ ਗਊ ਮਾਸ ਬਰਾਮਦ, ਹੋਇਆ ਵਿਰੋਧ ਅਗਲੀ ਖ਼ਬਰ ਭਾਰਤ-ਇੰਗਲੈਂਡ ਦੂਜਾ ਟੈਸਟ : ਭਾਰਤ ਦੀ ਡਿੱਗੀ ਪੰਜਵੀਂ ਵਿਕਟ, ਨਿਤੀਸ਼ ਕੁਮਾਰ ਰੈਡੀ 1 ਦੌੜ ਬਣਾ ਕੇ ਆਊਟ