25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2025

ਫ਼ਿਰੋਜ਼ਪੁਰ-ਫ਼ਾਜਿਲਕਾ ਮਾਰਗ 'ਤੇ ਪਿੰਡ ਨਵਾਂ ਕਿਲ੍ਹਾ ਕੋਲ ਵਾਪਰੇ ਭਿਆਨਕ ਸੜਕ ਹਾਦਸੇ ਵਿਚ 1 ਦੀ ਮੌਤ , 1 ਜ਼ਖ਼ਮੀ

ਮਮਦੋਟ( ਫ਼ਿਰੋਜ਼ਪੁਰ) ,4 ਜੁਲਾਈ ( ਰਾਜਿੰਦਰ ਸਿੰਘ ਹਾਂਡਾ) - ਫ਼ਿਰੋਜ਼ਪੁਰ-ਫ਼ਾਜਿਲਕਾ ਮਾਰਗ 'ਤੇ ਪਿੰਡ ਨਵਾਂ ਕਿਲ੍ਹਾ ਦੇ ਕੋਲ ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰੈਕਟਰ ਟਰਾਲੀ ਅਤੇ ਛੋਟੇ ਹਾਥੀ ਵਿਚਕਾਰ ਹੋਈ ਭਿਆਨਕ ਟੱਕਰ ਹੋਣ ਕਾਰਨ ...

ਅਜੀਤ ਡੈਸਕ 04-07-2025

ਮਮਦੋਟ( ਫ਼ਿਰੋਜ਼ਪੁਰ) ,4 ਜੁਲਾਈ ( ਰਾਜਿੰਦਰ ਸਿੰਘ ਹਾਂਡਾ) - ਫ਼ਿਰੋਜ਼ਪੁਰ-ਫ਼ਾਜਿਲਕਾ ਮਾਰਗ 'ਤੇ ਪਿੰਡ ਨਵਾਂ ਕਿਲ੍ਹਾ ਦੇ ਕੋਲ ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰੈਕਟਰ ਟਰਾਲੀ ਅਤੇ ਛੋਟੇ ਹਾਥੀ ਵਿਚਕਾਰ ਹੋਈ ਭਿਆਨਕ ਟੱਕਰ ਹੋਣ ਕਾਰਨ ਛੋਟੇ ਹਾਥੀ ਵਿਚ ਸਵਾਰ 2 ਵਿਅਕਤੀਆਂ ਵਿਚੋਂ ਇਕ ਦੀ ਮੌਤ ਹੋ ਗਈ ਜਦਕਿ ਦੂਜਾ ਜ਼ਖ਼ਮੀ ਹੋ ਗਿਆ। ਹਾਦਸੇ ਦਾ ਪਤਾ ਚੱਲਦਿਆਂ 108 ਐਂਬੂਲੈਂਸ ਚਾਲਕ ਗੁਰਪ੍ਰੀਤ ਸਿੰਘ ਤਰੁੰਤ ਐਂਬੂਲੈਂਸਲੈ ਕੇ ਹਾਦਸੇ ਵਾਲੀ ਥਾਂ 'ਤੇ ਪਹੁੰਚਿਆ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਫ਼ਿਰੋਜ਼ਪੁਰ ਪਹੁੰਚਾਇਆ ਗਿਆ , ਜਿੱਥੇ ਡਾਕਟਰਾਂ ਵਲੋਂ ਇਕ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ ।

ਪਿਛਲੀ ਖ਼ਬਰ ਸਾਡੇ ਦੋਵਾਂ ਦੇਸ਼ਾਂ ਦੇ ਸੰਬੰਧਾਂ ਵਿਚ ਇਕ ਕੁਦਰਤੀ ਨਿੱਘ ਹੈ - ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ਪਤੀ-ਪਤਨੀ 'ਚ ਟਕਰਾਅ ਤੋਂ ਬਾਅਦ ਹੋਈ ਠਾਹ-ਠਾਹ