07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2025

ਭਾਰਤ-ਇੰਗਲੈਂਡ ਤੀਜਾ ਟੈਸਟ: ਪਹਿਲੀ ਪਾਰੀ 'ਚ ਭਾਰਤ ਦੀ ਪੂਰੀ ਟੀਮ ਵੀ 387 ਦੌੜਾਂ ਬਣਾ ਕੇ ਆਊਟ

ਲੰਡਨ, 12 ਜੁਲਾਈ - ਅੱਜ ਭਾਰਤ ਅਤੇ ਇੰਗਲੈਂਡ ਵਿਚਕਾਰ ਲਾਰਡਜ਼ ਟੈਸਟ ਮੈਚ ਦੇ ਤੀਜੇ ਦਿਨ ਭਾਰਤ ਦੀ ਪੂਰੀ ਟੀਮ ਵੀ 387 ਦੌੜਾਂ ਬਣਾ ਕੇ ਆਊਟ ਹੋ ਗਈ...

ਅਜੀਤ ਡੈਸਕ 12-07-2025

 ਲੰਡਨ, 12 ਜੁਲਾਈ - ਅੱਜ ਭਾਰਤ ਅਤੇ ਇੰਗਲੈਂਡ ਵਿਚਕਾਰ ਲਾਰਡਜ਼ ਟੈਸਟ ਮੈਚ ਦੇ ਤੀਜੇ ਦਿਨ ਭਾਰਤ ਦੀ ਪੂਰੀ ਟੀਮ ਵੀ 387 ਦੌੜਾਂ ਬਣਾ ਕੇ ਆਊਟ ਹੋ ਗਈ।
ਭਾਰਤ ਵਲੋਂ ਕੇ.ਐਲ. ਰਾਹੁਲ ਨੇ ਸਭ ਤੋਂ ਵੱਧ 100 ਦੌੜਾਂ ਬਣਾਈਆਂ, ਜਦਕਿ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ 74 ਅਤੇ ਰਵਿੰਦਰ ਜਡੇਜਾ 72 ਦੌੜਾਂ ਬਣਾ ਕੇ ਆਊਟ ਹੋਏ। ਇੰਗਲੈਂਡ ਵਲੋਂ ਕ੍ਰਿਸ ਵੋਕਸ ਨੇ ਸਭ ਤੋਂ ਵੱਧ 3 ਵਿਕਟਾਂ ਹਾਸਲ ਕੀਤੀਆਂ ਜਦਕਿ ਜੋਫਰਾ ਆਰਚਰ ਅਤੇ ਕਪਤਾਨ ਬੇਨ ਸਟੋਕਸ ਨੇ 2-2 ਵਿਕਟਾਂ ਹਾਸਲ ਕੀਤੀਆਂ।
ਇਸ ਤੋਂ ਪਹਿਲਾ ਇੰਗਲੈਂਡ ਦੀ ਟੀਮ ਵੀ 387 ਦੌੜਾਂ ਬਣਾ ਕੇ ਆਊਟ ਹੋ ਗਈ ਸੀ।

ਪਿਛਲੀ ਖ਼ਬਰ ਇਕ ਵੱਡੀ ਸੰਵਿਧਾਨਕ ਸੋਧ ਹੈ ਇਕ ਰਾਸ਼ਟਰ ਇਕ ਚੋਣ' - ਜੇਪੀਸੀ ਚੇਅਰਪਰਸਨ, ਪੀਪੀ ਚੌਧਰੀ ਅਗਲੀ ਖ਼ਬਰ ਭਾਰਤ-ਇੰਗਲੈਂਡ ਤੀਜਾ ਟੈਸਟ: ਭਾਰਤ ਦੇ ਗੁਆਈ 7ਵੀਂ ਵਿਕਟ, ਰਵਿੰਦਰ ਜਡੇਜਾ 72 ਦੌੜਾਂ ਬਣਾ ਕੇ ਆਊਟ