31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2025

ਭਾਰਤ ਬਨਾਮ ਇੰਗਲੈਂਡ : ਤੀਜੇ ਟੈਸਟ 'ਚ ਭਾਰਤ 22 ਦੌੜਾਂ ਨਾਲ ਹਰਿਆ

ਲੰਡਨ, 14 ਜੁਲਾਈ-ਤੀਜੇ ਟੈਸਟ 'ਚ ਭਾਰਤ 22 ਦੌੜਾਂ ਨਾਲ ਹਾਰ ਗਿਆ ਹੈ। ਭਾਰਤ ਦੀ ਪੂਰੀ ਟੀਮ 170 ਦੌੜਾਂ ਉਤੇ ਸਿਮਟ...

ਅਜੀਤ ਡੈਸਕ 14-07-2025

ਲੰਡਨ, 14 ਜੁਲਾਈ-ਤੀਜੇ ਟੈਸਟ 'ਚ ਭਾਰਤ 22 ਦੌੜਾਂ ਨਾਲ ਹਾਰ ਗਿਆ ਹੈ। ਭਾਰਤ ਦੀ ਪੂਰੀ ਟੀਮ 170 ਦੌੜਾਂ ਉਤੇ ਸਿਮਟ ਗਈ। ਇੰਗਲੈਂਡ ਲੜੀ ਵਿਚ 2-1 ਨਾਲ ਹੁਣ ਅੱਗੇ ਹੈ।

 

ਪਿਛਲੀ ਖ਼ਬਰ ਕਾਰ ਦਰੱਖਤ 'ਚ ਵੱਜਣ ਨਾਲ ਤਿੰਨ ਦੀ ਮੌਤ ਅਗਲੀ ਖ਼ਬਰ ਲੁਧਿਆਣਾ (ਦਿਹਾਤੀ) ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ 'ਚ ਐਸ.ਐਚ.ਓ. ਜਸਵਿੰਦਰ ਸਿੰਘ ਸਨਮਾਨਿਤ