27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਰਾਹੁਲ ਗਾਂਧੀ ਵਲੋਂ ਅਸਾਮ ਵਿਚ ਜਨਤਕ ਰੈਲੀ ਨੂੰ ਸੰਬੋਧਨ

ਕਾਮਰੂਪ (ਅਸਾਮ), 16 ਜੁਲਾਈ-ਛਾਇਆਗਾਂਵ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਲੋਕ ਸਭਾ...

ਅਜੀਤ ਡੈਸਕ 16-07-2025

ਕਾਮਰੂਪ (ਅਸਾਮ), 16 ਜੁਲਾਈ-ਛਾਇਆਗਾਂਵ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਅਸਾਮ ਦੇ ਲੋਕ ਸੱਚ ਜਾਣਦੇ ਹਨ ਤੇ ਜਲਦੀ ਹੀ ਚੋਣਾਂ ਹੋਣਗੀਆਂ ਅਤੇ ਕਾਂਗਰਸ ਉਨ੍ਹਾਂ ਚੋਣਾਂ ਵਿਚ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ। ਅਸੀਂ ਇਥੇ ਇਕ ਨਵੀਂ ਟੀਮ ਬਣਾਈ ਹੈ। ਅਸੀਂ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਅਸਾਮ ਦੇ ਲੋਕ ਜਲਦੀ ਹੀ ਨਤੀਜੇ ਦੇਖਣਗੇ।
 

ਪਿਛਲੀ ਖ਼ਬਰ ਪਾਕਿਸਤਾਨ ਦੇ ਪੰਜਾਬ ਸੂਬੇ 'ਚ ਮੀਂਹ ਨਾਲ ਹੁਣ ਤਕ 24 ਲੋਕਾਂ ਦੀ ਮੌਤ ਅਗਲੀ ਖ਼ਬਰ ਆਈ. ਐਨ. ਐਲ. ਡੀ. ਮੁਖੀ ਅਭਯ ਸਿੰਘ ਚੌਟਾਲਾ ਨੂੰ ਮਿਲੀ ਧਮਕੀ