27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸਕੂਲ ਬੱਸ ਹੇਠਾਂ ਆਉਣ ਨਾਲ 5 ਸਾਲਾ ਬੱਚੀ ਦੀ ਮੌਤ

ਆਦਮਪੁਰ, (ਜਲੰਧਰ), 21 ਜੁਲਾਈ (ਰਮਨ ਦਵੇਸਰ)- ਆਦਮਪੁਰ ਦੇ ਇਕ ਨਿੱਜੀ ਸਕੂਲ ਵਿਖੇ ਪੰਜ ਸਾਲ ਦੀ ਬੱਚੀ ਦੇ ਸਕੂਲ ਵਿਚ ਬਸ ਹੇਠਾਂ ਆਉਣ ਨਾਲ ਮੌਤ ਹੋ ਜਾਣ ਦਾ ਸਮਾਚਾਰ...

ਅਜੀਤ ਡੈਸਕ 21-07-2025

ਆਦਮਪੁਰ, (ਜਲੰਧਰ), 21 ਜੁਲਾਈ (ਰਮਨ ਦਵੇਸਰ)- ਆਦਮਪੁਰ ਦੇ ਇਕ ਨਿੱਜੀ ਸਕੂਲ ਵਿਖੇ ਪੰਜ ਸਾਲ ਦੀ ਬੱਚੀ ਦੇ ਸਕੂਲ ਵਿਚ ਬਸ ਹੇਠਾਂ ਆਉਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਕਿਰਤ (5 ਸਾਲ) ਪੁੱਤਰੀ ਇੰਦਰਜੀਤ ਸਾਬੀ ਵਾਸੀ ਉਦੇਸੀਆਂ ਸਕੂਲ ਵਿਚ ਬੱਸ ’ਤੋਂ ਉੱਤਰੀ ਤਾਂ ਬੱਸ ਡਰਾਈਵਰ ਦੀ ਅਣ-ਗਹਿਲੀ ਕਰਕੇ ਬੱਚੀ ਸਕੂਲ ਬੱਸ ਦੇ ਹੇਠਾਂ ਆ ਗਈ, ਜਿਸ ਨੂੰ ਤੁਰੰਤ ਜਲੰਧਰ ਦੇ ਨਿੱਜੀ ਹਤਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।

ਪਿਛਲੀ ਖ਼ਬਰ ਸੰਸਦ ਦਾ ਮੌਨਸੂਨ ਇਜਲਾਸ, ਕਾਰਵਾਈ ਹੋਈ ਸ਼ੁਰੂ ਅਗਲੀ ਖ਼ਬਰ ਇਹ ਮੌਨਸੂਨ ਇਜਲਾਸ ਹੈ ਵਿਜੇ ਉਤਸਵ- ਪ੍ਰਧਾਨ ਮੰਤਰੀ