15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2025

2029 ਵਿਚ, ਭਾਰਤ ਵਿਚ ਆਯੋਜਿਤ ਕੀਤੀਆਂ ਜਾਣਗੀਆਂ ਵਿਸ਼ਵ ਪੁਲਿਸ ਅਤੇ ਫਾਇਰ ਗੇਮਜ਼ - ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 27 ਜੁਲਾਈ - ਮਨ ਕੀ ਬਾਤ ਦੇ 124ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਵਿਸ਼ਵ ਪੁਲਿਸ ਅਤੇ ਫਾਇਰ ਗੇਮਜ਼... ਦੁਨੀਆ ਭਰ ਦੇ ਪੁਲਿਸ ਵਾਲਿਆਂ, ਫਾਇਰਫਾਈਟਰਾਂ, ਸੁਰੱਖਿਆ ਕਰਮਚਾਰੀਆਂ ਵਿਚਕਾਰ...

ਅਜੀਤ ਡੈਸਕ 27-07-2025

ਨਵੀਂ ਦਿੱਲੀ, 27 ਜੁਲਾਈ - ਮਨ ਕੀ ਬਾਤ ਦੇ 124ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਵਿਸ਼ਵ ਪੁਲਿਸ ਅਤੇ ਫਾਇਰ ਗੇਮਜ਼... ਦੁਨੀਆ ਭਰ ਦੇ ਪੁਲਿਸ ਵਾਲਿਆਂ, ਫਾਇਰਫਾਈਟਰਾਂ, ਸੁਰੱਖਿਆ ਕਰਮਚਾਰੀਆਂ ਵਿਚਕਾਰ ਇਕ ਖੇਡ ਟੂਰਨਾਮੈਂਟ। ਇਸ ਵਾਰ, ਇਹ ਟੂਰਨਾਮੈਂਟ ਅਮਰੀਕਾ ਵਿਚ ਆਯੋਜਿਤ ਕੀਤਾ ਗਿਆ ਸੀ, ਅਤੇ ਭਾਰਤ ਨੇ ਇਸ ਵਿਚ ਇਤਿਹਾਸ ਰਚਿਆ ਸੀ। ਭਾਰਤ ਨੇ ਲਗਭਗ 600 ਤਗਮੇ ਜਿੱਤੇ ਸਨ। ਅਸੀਂ 71 ਦੇਸ਼ਾਂ ਵਿਚੋਂ ਚੋਟੀ ਦੇ ਤਿੰਨ ਵਿਚ ਪਹੁੰਚ ਗਏ ਸੀ... 2029 ਵਿਚ, ਇਹ ਖੇਡਾਂ ਭਾਰਤ ਵਿਚ ਆਯੋਜਿਤ ਕੀਤੀਆਂ ਜਾਣਗੀਆਂ।

ਦੁਨੀਆ ਭਰ ਦੇ ਖਿਡਾਰੀ ਸਾਡੇ ਦੇਸ਼ ਆਉਣਗੇ। ਅਸੀਂ ਉਨ੍ਹਾਂ ਨੂੰ ਭਾਰਤ ਦੀ ਮਹਿਮਾਨ ਨਿਵਾਜ਼ੀ ਦਿਖਾਵਾਂਗੇ ਅਤੇ ਉਨ੍ਹਾਂ ਨੂੰ ਸਾਡੇ ਖੇਡ ਸੱਭਿਆਚਾਰ ਨਾਲ ਜਾਣੂ ਕਰਵਾਵਾਂਗੇ।" 

ਪਿਛਲੀ ਖ਼ਬਰ ਖੇਲੋ ਭਾਰਤ ਨੀਤੀ 2025 ਦਾ ਸਪੱਸ਼ਟ ਟੀਚਾ ਭਾਰਤ ਨੂੰ ਇਕ ਖੇਡ ਮਹਾਂਸ਼ਕਤੀ ਬਣਾਉਣਾ - ਪ੍ਰਧਾਨ ਮੰਤਰੀ ਅਗਲੀ ਖ਼ਬਰ ਅਜਨਾਲਾ ਦੇ ਪਿੰਡਾਂ ਵਿਚ ਉਪ ਚੋਣਾਂ ਦਾ ਕੰਮ ਅਮਨ-ਅਮਾਨ ਨਾਲ ਜਾਰੀ