19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2025

ਕਿਰਨ ਰਿਜਿਜੂ ਨੇ ਰਾਹੁਲ ਗਾਂਧੀ 'ਤੇ ਲਗਾਇਆ ਬਹੁਤ ਖਤਰਨਾਕ ਰਸਤੇ 'ਤੇ ਚੱਲਣ ਦਾ ਦੋਸ਼

ਨਵੀਂ ਦਿੱਲੀ, 23 ਅਗਸਤ - ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ''ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 'ਤੇ "ਬਹੁਤ ਖਤਰਨਾਕ ਰਸਤੇ" 'ਤੇ ਚੱਲਣ ਦਾਦੋਸ਼ ਲਗਾiਆ ਹੈ।ਉਨ੍ਹਾਂ ਲੋਕ ਸਭਾ...

ਅਜੀਤ ਡੈਸਕ 23-08-2025

ਨਵੀਂ ਦਿੱਲੀ, 23 ਅਗਸਤ - ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ''ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 'ਤੇ "ਬਹੁਤ ਖਤਰਨਾਕ ਰਸਤੇ" 'ਤੇ ਚੱਲਣ ਦਾਦੋਸ਼ ਲਗਾiਆ ਹੈ।ਉਨ੍ਹਾਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ 'ਤੇ "ਭਾਰਤ ਵਿਰੋਧੀ" ਜਾਰਜ ਸੋਰੋਸ ਨਾਲ ਤਾਲਮੇਲ ਵਿਚ ਕੰਮ ਕਰਨ ਦਾ ਵੀ ਦੋਸ਼ ਲਗਾਇਆ।
ਕੇਂਦਰੀ ਮੰਤਰੀ ਨੇ ਦੁਹਰਾਇਆ ਕਿ ਇਨ੍ਹਾਂ ਸਾਜ਼ਿਸ਼ਾਂ ਦੇ ਬਾਵਜੂਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਸੁਰੱਖਿਅਤ ਬਣਿਆ ਹੋਇਆ ਹੈ।

ਪਿਛਲੀ ਖ਼ਬਰ ਸੁਪਰੀਮ ਕੋਰਟ ਨੇ ਵੀ ਰਾਹੁਲ ਗਾਂਧੀ ਦੁਆਰਾ ਉਠਾਏ ਗਏ ਐਸਆਈਆਰ ਮੁੱਦੇ 'ਤੇ ਸਹਿਮਤੀ ਜਤਾਈ ਹੈ - ਮੱਲੂ ਰਵੀ (ਕਾਂਗਰਸ ਸੰਸਦ... ਅਗਲੀ ਖ਼ਬਰ ਕਾਂਗਰਸ ਵਲੋਂ ਏ.ਆਈ.ਸੀ.ਸੀ. ਓ.ਬੀ.ਸੀ. ਵਿਚਾਰਧਾਰਕ ਸਲਾਹਕਾਰ ਕਮੇਟੀ ਨੂੰ ਪ੍ਰਵਾਨਗੀ