23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2025

ਬਿਆਸ ਦਰਿਆ ਵਿਚ ਪਾਣੀ ਦਾ ਲਗਾਤਾਰ ਵੱਧਦਾ ਹੋਇਆ ਪੱਧਰ ਵੱਡਾ ਖ਼ਤਰਾ

ਬਿਆਸ , 24 ਅਗਸਤ ( ਪਰਮਜੀਤ ਸਿੰਘ ਰੱਖੜਾ ) - ਬਿਆਸ ਦਰਿਆ ਵਿਚ ਇਸ ਮੌਕੇ 741.20 ਦੀ ਗੇਜ ਨਾਲ 140507 ਕਿਊਸਿਕ 'ਤੇ ਪੁੱਜਿਆ ਹੈ। ਇਰੀਗੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ...

ਅਜੀਤ ਡੈਸਕ 24-08-2025

ਬਿਆਸ , 24 ਅਗਸਤ ( ਪਰਮਜੀਤ ਸਿੰਘ ਰੱਖੜਾ ) - ਬਿਆਸ ਦਰਿਆ ਵਿਚ ਇਸ ਮੌਕੇ 741.20 ਦੀ ਗੇਜ ਨਾਲ 140507 ਕਿਊਸਿਕ 'ਤੇ ਪੁੱਜਿਆ ਹੈ। ਇਰੀਗੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪਾਣੀ ਦਾ ਪੱਧਰ ਇਹ ਇਸ ਸੀਜ਼ਨ ਦਾ ਸਭ ਤੋਂ ਉੱਚਤਮ ਪੱਧਰ ਹੈ , ਜੋ ਕਿ ਚਿੰਤਾ ਦਾ ਵਿਸ਼ਾ ਹੈ।

ਪਿਛਲੀ ਖ਼ਬਰ ਭਾਰਤ ਉੱਥੋਂ ਤੇਲ ਖਰੀਦੇਗਾ ਜਿੱਥੋਂ ਉਸ ਨੂੰ "ਸਭ ਤੋਂ ਵਧੀਆ ਸੌਦਾ" ਮਿਲੇਗਾ - ਭਾਰਤੀ ਰਾਜਦੂਤ ਅਗਲੀ ਖ਼ਬਰ ਦਰਿਆ ਬਿਆਸ 'ਚ ਪਾਣੀ ਦੇ ਵਧ ਰਹੇ ਪੱਧਰ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਕੁਝ ਪਿੰਡਾਂ 'ਚ ਅਨਾਉਂਸਮੈਂਟ ਕਰਵਾਈ